ਹੋਲੀ ਤੇ ਲੇਖ ਪੰਜਾਬੀ ਵਿੱਚ- Essay on Holi in Punjabi Language

In this article, we are providing information about Holi in Punjabi. Short Essay on Holi in Punjabi Language. ਹੋਲੀ ਤੇ ਲੇਖ ਪੰਜਾਬੀ ਵਿੱਚ, Holi par Punjabi Nibandh and Paragraph. 

ਹੋਲੀ ਤੇ ਲੇਖ ਪੰਜਾਬੀ ਵਿੱਚ- Essay on Holi in Punjabi Language

Essay on Holi in Punjabi

( Essay-1 ) Paragraph | Essay on Holi in Punjabi

ਭਾਰਤ ਦੇ ਅਨੇਕਾਂ ਤਿਉਹਾਰਾਂ ਵਿੱਚ ਹੋਲੀ ਦਾ ਵਿਸ਼ੇਸ਼ ਸਥਾਨ ਹੈ। ਇਹ ਤਿਉਹਾਰ ਰੰਗਾਂ ਦਾ ਤਿਉਹਾਰ ਹੈ। ਡੁਲ੍ਹਦੇ ਛਲਕਦੇ ਰੰਗ, ਉੱਡਦਾ ਗੁਲਾਲ ਲੋਕਾਂ ਦੇ ਚਿਹਰਿਆਂ ‘ਤੇ ਵੀ ਲਾਲੀ ਲਿਆ ਦਿੰਦਾ ਹੈ।

ਇਹ ਤਿਉਹਾਰ ਫੱਗਣ ਦੇ ਮਹੀਨੇ ਵਿੱਚ ਆਉਂਦਾ ਹੈ, ਇਸ ਕਰਕੇ ਇਸ ਨੂੰ ਫਾਗ ਵੀ ਆਖਿਆ ਜਾਂਦਾ ਹੈ। ਅੰਗਰੇਜ਼ੀ ਮਹੀਨਾ ਮਾਰਚ ਹੁੰਦਾ ਹੈ। ਸਰਦੀ ਦੀ ਰੁੱਤ ਲੰਘ ਚੁੱਕੀ ਹੁੰਦੀ ਹੈ। ਫ਼ਸਲਾਂ ‘ਤੇ ਬਹਾਰ ਆਈ ਹੁੰਦੀ ਹੈ। ਹਰ ਪਾਸੇ ਨਵਾਂ ਰੂਪ, ਜੋਬਨ ਤੇ ਖੇੜਾ ਹੁੰਦਾ ਹੈ | ਅੰਬਾਂ ਨੂੰ ਬੂਰ ਪਿਆ ਹੁੰਦਾ ਹੈ। ਗੁਲਾਬ ਅਤੇ ਬੋਗਨ ਵਿਲੀਆ ਖਿੜ ਰਿਹਾ ਹੁੰਦਾ ਹੈ।

ਲੋਕ ਰੰਗ ਬਰੰਗੀਆਂ ਦੀਆਂ ਪਿਚਕਾਰੀਆਂ ਭਰ ਕੇ ਇੱਕ-ਦੂਜੇ ‘ਤੇ ਪਾਉਂਦੇ ਹਨ। ਟੋਲੀਆਂ ਦੀਆਂ ਟੋਲੀਆਂ ਰੰਗ ਅਤੇ ਗੁਲਾਲ ਚੁੱਕੀ ਗਾਉਂਦੀਆਂ ਹਨ।ਇੱਕ ਦੂਜੇ ‘ਤੇ ਰੰਗ ਪਾਉਂਦੀਆਂ ਅਤੇ ਹੋਲੀ ਦੀਆਂ ਵਧਾਈਆਂ ਵੰਡਦੀਆਂ ਹਨ। ਬਾਹਰ ਖੇਤਾਂ ਵਿੱਚ, ਬਾਗ਼ਾਂ ਵਿੱਚ ਕੁਦਰਤ ਨੇ ਰੰਗ ਖਿਲਾਰਿਆ ਹੁੰਦਾ ਹੈ ਅਤੇ ਪਿੰਡਾਂ, ਸ਼ਹਿਰਾਂ ਵਿੱਚ ਲੋਕਾਂ ਨੇ ਬਜ਼ਾਰਾਂ ਵਿੱਚ, ਘਰਾਂ ਵਿੱਚ ਸਭ ਪਾਸੇ ਰੰਗ ਹੀ ਰੰਗ, ਖੁਸ਼ੀ ਹੀ ਖੁਸ਼ੀ, ਗੀਤ ਹੀ ਗੀਤ ਹੁੰਦੇ ਹਨ। ਕਈ ਥਾਈਂ ਇਹ ਤਿਉਹਾਰ ਬਹੁਤ ਦਿਨ ਮਨਾਇਆ ਜਾਂਦਾ ਹੈ।ਯੂ.ਪੀ. ਵਿੱਚ ਲੱਗਪੱਗ ਇੱਕ ਮਹੀਨਾ ਇਸ ਤਿਉਹਾਰ ਦੇ ਰੰਗ ਤਮਾਸ਼ੇ ਚਲਦੇ ਰਹਿੰਦੇ ਹਨ।

ਇਸ ਤਿਉਹਾਰ ਦੇ ਮਨਾਏ ਜਾਣ ਸੰਬੰਧੀ ਇੱਕ ਕਹਾਣੀ ਪ੍ਰਚਲਿਤ ਹੈ। ਕਹਿੰਦੇ ਹਨ ਕਿ ਪਾਪੀ ਰਾਜਾ ਹਰਨਾਕਸ਼ ਆਪਣੇ ਧਰਮੀ ਪੁੱਤਰ ਪ੍ਰਹਿਲਾਦ ਨੂੰ ਮਾਰਨਾ ਚਾਹੁੰਦਾ ਸੀ। ਇਸ ਦੀ ਭੈਣ ਹੋਲਿਕਾ ਕੋਲ ਇੱਕ ਕੱਪੜਾ ਸੀ। ਉਸ ਨੂੰ ਵਰਦਾਨ ਸੀ ਕਿ ਇਸ ਨੂੰ ਉੱਪਰ ਲੈਣ ਵਾਲੇ ਨੂੰ ਅੱਗ ਭਸਮ ਨਹੀਂ ਕਰ ਸਕੇਗੀ। ਸੋ ਭਾਈ ਦੇ ਕਹਿਣ ਤੇ ਹੋਲਿਕਾ ਆਪਣੇ ਉੱਪਰ ਕੱਪੜਾ ਲੈ ਕੇ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ। ਪਰ ਪ੍ਰਮਾਤਮਾ ਨੇ ਵੀ ਹਵਾ ਚਲਾ ਦਿੱਤੀ। ਕੱਪੜਾ ਹੋਲਿਕਾ ਤੋਂ ਉੱਡ ਕੇ ਪ੍ਰਹਿਲਾਦ ਉੱਪਰ ਆ ਗਿਆ। ਪ੍ਰਹਿਲਾਦ ਬਚ ਗਿਆ ਪਰ ਹੋਲਿਕਾ ਸੜ ਗਈ। ਹੋਲਿਕਾ ਦੇ ਸੜ ਮਰਨ ਦੀ ਖ਼ੁਸ਼ੀ ਵਿੱਚ ਇਹ ਤਿਉਹਾਰ ਮਨਾਇਆ ਜਾਣ ਲਗਾ।

ਇਹ ਤਿਉਹਾਰ ਤਾਂ ਬਹੁਤ ਚੰਗਾ ਹੈ ਪਰ ਕਈ ਲੋਕ ਇਸ ਦੀ ਗ਼ਲਤ ਵਰਤੋਂ ਕਰਦੇ ਹਨ। ਉਹ ਰੰਗ ਦੀ ਥਾਂ ਲੋਕਾਂ ‘ਤੇ ਗੰਦ ਪਾਉਣ ਲਗ ਪੈਂਦੇ ਹਨ। ਸਿੱਟੇ ਵਜੋਂ ਲੜਾਈ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਆਪਣੇ ਕੰਮ ਜਾਂਦੇ ਅਣਜਾਣ ਬੰਦਿਆਂ ਤੇ ਰੰਗ ਨਹੀਂ ਪਾਉਣਾ ਚਾਹੀਦਾ।ਅੱਜ ਕੱਲ੍ਹ ਕੁਝ ਦੁਕਾਨਦਾਰ ਆਪਣੇ ਫ਼ਾਇਦੇ ਲਈ ਨਕਲੀ ਰੰਗ ਵੇਚਣ ਲਗ ਪਏ ਹਨ। ਅਜਿਹਾ ਰੰਗ ਬਹੁਤ ਨੁਕਸਾਨ ਕਰਦਾ ਹੈ। ਹੋਲੀ ਖ਼ੁਸ਼ੀ ਦਾ ਤਿਉਹਾਰ ਹੈ ਪਰ ਇਸ ਨੂੰ ਬੜੇ ਧਿਆਨ ਨਾਲ ਮਨਾਉਣਾ ਚਾਹੀਦਾ ਹੈ।

( Essay-2 ) Holi Essay in Punjabi

ਸਾਡੇ ਦੇਸ਼ ਵਿਚ ਹੋਲੀ ਦਾ ਤਿਉਹਾਰ ਆਪਣੀ ਖਾਸ ਮਹੱਤਤਾ ਰੱਖਦਾ ਹੈ। ਮੁਸਲਮਾਨ ਜੋ ਆਨੰਦ ਈਦ ਵਿਚ ਅਤੇ ਈਸਾਈ ਕ੍ਰਿਸਮਿਸ ਵਿਚ ਲੈਂਦੇ ਹਨ,ਹਿੰਦੁਆਂ ਨੂੰ ਉਹੀ ਅਨੰਦ ਹੋਲੀ ਦਾ ਤਿਉਹਾਰ ਪ੍ਰਦਾਨ ਕਰਦਾ ਹੈ। ਹੋਲੀ ਦੇ ਆਉਣ ਤੇ ਸਭ ਲੋਕ ਖੁਸ਼ੀਆਂ ਨਾਲ ਨੱਚ ਉਠਦੇ ਹਨ। ਮਨੁੱਖਾਂ ਦੇ ਵਿੱਚ ਪਈਆਂ ਤਰੇੜਾਂ ਮਿਟ ਜਾਂਦੀਆਂ ਹਨ ਅਤੇ ਸਾਰੇ ਇਕ ਦੂਜੇ ਦੇ ਗਲੇ ਮਿਲ ਕੇ ਪਰਮਪਿਤਾ ਪਰਮਾਤਮਾ ਦੇ ਪੁੱਤਰ ਹੋਣ ਨੂੰ ਸੱਚ ਸਾਬਤ ਕਰ ਦਿੰਦੇ ਹਨ।

ਹੋਲੀ ਦਾ ਤਿਉਹਾਰ ਹਰ ਸਾਲ ਫੱਗਨ ਦੀ ਸ਼ੁਕਲ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਦੇ ਪ੍ਰਮੁੱਖ ਤਿਉਹਾਰ ਦਾ ਸੰਬੰਧ ਅਨੇਕਾਂ ਪੁਰਾਣੀਆਂ ਕਹਾਣੀਆਂ ਨਾਲ ਜੁੜੀਆ ਹੋਇਆ ਹੈ। ਹੋਲੀ ਦਾ ਸੰਬੰਧ ਪ੍ਰਹਿਲਾਦ ਦੀ ਕਥਾ ਦੇ ਨਾਲ ਜੁੜਿਆ ਹੋਇਆ ਹੈ । ਪ੍ਰਹਿਲਾਦ ਦਾ ਪਿਤਾ ਹਰਨਾਖਸ਼ ਇਕ ਰਾਜਾ ਸੀ ਜੋ ਕਿਸੇ ਨੂੰ ਈਸ਼ਵਰ ਦਾ ਭਜਨ ਨਹੀਂ ਕਰਨ ਦਿੰਦਾ ਸੀ। ਪ੍ਰਹਿਲਾਦ ਭਗਵਾਨ ਦਾ ਪਰਮ ਭਗਤ ਸੀ। ਹਰਨਾਖਸ਼ ਨੇ ਪ੍ਰਹਿਲਾਦ ਨੂੰ ਮਾਰਨ ਦੇ ਅਨੇਕਾਂ ਢੰਗ ਅਪਣਾਏ ਪਰ ਭਗਵਾਨ ਦੇ ਭਗਤ ਨੂੰ ਕੌਣ ਮਾਰ ਸਕਦਾ ਹੈ ? ਪਰੰਤੂ ਉਸ ਦੀ ਭੁਆ ਨੇ ਉਸਨੂੰ ਅੱਗ ਵਿੱਚ ਜਲਾਉਣ ਦੀ ਯੋਜਨਾ ਬਣਾਈ। ਹੋਲਿਕਾ ਨੂੰ ਅੱਗ ਵਿਚ ਨਾ ਜਲਣ ਦਾ ਵਰਦਾਨ ਮਿਲਿਆ ਹੋਇਆ ਸੀ। ਪ੍ਰਹਿਲਾਦ ਆਪਣੀ ਭੂਆ ਦੇ ਨਾਲ ਅੱਗ ਵਿਚ ਬੈਠ ਗਿਆ। ਪ੍ਰਹਿਲਾਦ ਤਾਂ ਜੀਉਂਦਾ ਬਚ ਨਿਕਲਿਆ ਪਰ ਹੋਲਿਕਾ ਸੜ । ਕੁੱਝ ਲੋਕ ਇਸ ਤਿਉਹਾਰ ਦਾ ਅਰੰਭ ਪੂਤਨ ਬੱਧ ਤੋਂ ਮੰਨਦੇ ਹਨ। ਭਗਵਾਨ ਕ੍ਰਿਸ਼ਨ ਨੇ ਪੂਤਨਾ ਨੂੰ ਮਾਰਕੇ ਗਵਾਲਿਆਂ ਅਤੇ ਗਵਾਲਣਾਂ ਨਾਲ ਕ੍ਰਿਸ਼ਨ ਲੀਲਾ ਕੀਤੀ ਅਤੇ ਰੰਗਾਂ ਦੇ ਨਾਲ ਖੂਬ ਖੇਡੇ।

Also Read – 10 Lines on Holi in Hindi

ਇਸ ਤਿਉਹਾਰ ਦਾ ਆਗਮਨ ਉਸ ਸਮੇਂ ਹੁੰਦਾ ਹੈ ਜਦੋਂ ਸਰਦੀ ਦਾ ਅੰਤ ਅੱਤ ਗਰਮੀ ਦਾ ਆਰਭ ਹੋਣ ਵਾਲਾ ਹੁੰਦਾ ਹੈ। ਲੋਕ ਇਸ ਨੂੰ ਤਿਉਹਾਰ ਦੇ ਰੂਪ ਵਿਚ ਮਨਾਉਂਦੇ ਹਨ। ਕ੍ਰਿਤੀ ਵੀ ਬੜੀ ਖੁਸ਼ੀ ਵਿਚ ਮਸਤ ਹੋ ਜਾਂਦੀ ਹੈ। ਉਹ ਮਿੱਟੀ ਉਡਾ ਕੇ, ਪੁਰਾਣੇ ਪੱਤੇ ਗਿਰਾ ਕੇ ਅਤੇ ਨਵੇਂ ਫੁੱਲ ਅਤੇ ਪੱਤੇ ਲਹਿਰਾ ਕੇ ਆਪਣੀ ਖੁਸ਼ੀ ਦਰਸਾਉਂਦੀ ਹੈ। ਇਸ ਸਮੇਂ ਬਸੰਤ ਆਉਣ ਵਾਲੀ ਹੁੰਦੀ ਹੈ।

ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਹਰੇ ਭਰੇ ਖੇਤਾਂ ਨੂੰ ਵੇਖ ਕੇ ਖੁਸ਼ੀ ਨਾਲ ਨੱਚ ਉਠਦਾ ਹੈ। ਹਾੜੀ ਦੀ ਇਸ ਫਸਲ ਦਾ ਸਵਾਗਤ ਹੋਲੀ ਦੇ ਰੂਪ ਵਿਚ ਹੁੰਦਾ ਹੈ। ਲੋਕ ਨਵੇਂ ਅਨਾਜ ਨੂੰ ਹੋਲੀ ਵਿਚ ਜਲਾ ਕੇ ਖਾਂਦੇ ਹਨ। ਪੰਜਾਬ ਵਿਚ ਹੁਣ ਵੀ ਛੋਲੀਏ ਨੂੰ ਅੱਗ ਵਿਚ ਜਲਾ ਕੇ ਖਾਧਾ ਜਾਂਦਾ ਹੈ, ਜਿਸ ਨੂੰ ਪੰਜਾਬੀ ਵਿਚ ਹੋਲਾ’ ਆਖਦੇ ਹਨ।

ਇਸ ਖੁਸ਼ੀ ਭਰੇ ਵਾਤਾਵਰਣ ਵਿਚ ਲੋਕ ਇਸ ਦਿਨ ਇਕ-ਦੂਜੇ ਉੱਤੇ ਰੰਗ ਪਾ ਕੇ ਇਹ ਤਿਉਹਾਰ ਮਨਾਉਂਦੇ ਹਨ। ਹੋਲਿਕਾ ਨੂੰ ਜਲਾਇਆ ਜਾਂਦਾ ਹੈ। ਹਰੇਕ ਗਲੀ ਅਤੇ ਬਾਜ਼ਾਰ ਵਿਚ ਲਕੜਾਂ ਦੇ ਢੇਰ ਜਲਾਏ ਜਾਂਦੇ ਹਨ ਅਤੇ ਅੱਗ ਦੀਆਂ ਲਪਟਾਂ ਨੂੰ ਵੇਖਕੇ ਲੋਕ ਭਗਤ ਪ੍ਰਹਿਲਾਦ ਨੂੰ ਯਾਦ ਕਰਕੇ ਈਸ਼ਵਰ ਦਾ ਗੁਣਗਾਣ ਕਰਦੇ ਹਨ।

ਹੋਲਿਕਾ ਨੂੰ ਸਾੜਨ ਦੇ ਬਾਅਦ ਲੋਕ ਹਸਦਿਆਂ-ਖੇਡਦਿਆਂ ਇਕ ਦੂਜੇ ਤੋਂ ਗੁਲਾਲ ਪਾਉਂਦੇ ਅਤੇ ਪੁਰਾਣੇ ਵੈਰ-ਵਿਰੋਧ ਭੁਲਾ ਕੇ ਇਕ ਦੂਜੇ ਦੇ ਗਲੇ ਮਿਲਦੇ ਹਨ। ਵੱਡੇ ਵੱਡੇ ਸ਼ਹਿਰਾਂ ਵਿਚ ਹੁਣ ਇਸ ਦਿਨ ਸੰਗੀਤ ਸਮਾਰੋਹ ਵੀ ਹੋਣ ਲੱਗੇ ਹਨ। ਲੋਕ ਅਬੀਰ ਅਤੇ ਗੁਲਾਲ ਦੇ ਨਾਲ-ਨਾਲ ਸੰਗੀਤ ਦਾ ਅਨੰਦ ਲੈਂਦੇ ਹਨ। ਅਨੇਕਾਂ ਸਥਾਨਾਂ ਤੇ ਹਾਸਰਸ ਦੇ ਕਵੀ ਸੰਮੇਲਨਾਂ ਦਾ ਵੀ ਪ੍ਰਗ੍ਰਾਮ ਹੁੰਦਾ ਹੈ। ਦਿੱਲੀ ਵਿਚ ਹੋਲੀ ਦੇ ਮੌਕੇ ਤੇ ਮੂਰਖ-ਸੰਮੇਲਨ ਕੀਤਾ ਜਾਂਦਾ ਹੈ। ਵਿਦਾਵਨ ਵਿਚ ਕ੍ਰਿਸ਼ਨ ਅਤੇ ਰਾਧਾ ਦੇ ਸਵਾਂਗ ਬਣਾ ਕੇ ਫਾਗ (ਹੋਲੀ) ਖੇਡਿਆ ਜਾਂਦਾ ਹੈ ਜੋ ਦੇਖਣ ਯੋਗ ਹੁੰਦਾ ਹੈ।

ਸੁਤੰਤਰ ਭਾਰਤ ਵਿਚ ਇਹਨਾਂ ਤਿਉਹਾਰਾਂ ਦੀ ਮਹੱਤਤਾ ਹੋਰ ਵੀ ਵਧ ਗਈ। ਹੈ। ਇਹ ਤਿਉਹਾਰ ਸਾਡੀ ਏਕਤਾ, ਸੰਸਕ੍ਰਿਤੀ ਅਤੇ ਸਭਿਅਤਾ ਦੇ ਮਹਾਨ ਰਾਖੇ ਬਣ ਗਏ ਹਨ ਅਜਕਲ ਹੋਲੀ ਦੇ ਮਨਾਉਣ ਵਿਚ ਕੁਝ ਬੁਰਾਈ ਆ ਗਈ ਹੈ। ਕੁਝ ਲੋਕ ਗੰਦਗੀ ਜਾਂ ਤਾਰਕੋਲ ਪਾ ਕੇ, ਗਾਲਾਂ ਕੱਢ ਕੇ ਜਾਂ ਸ਼ਰਾਬ ਪੀ ਕੇ ਹੋਲੀ ਦੇ ਮਹੱਤਵ ਨੂੰ ਘੱਟ ਕਰਦੇ ਹਨ। ਕੁਝ ਮਹਿੰਗਾਈ ਕਰਕੇ ਵੀ ਲੋਕ ਕੱਪੜੇ ਖਰਾਬ ਕਰਨਾ ਪਸੰਦ ਨਹੀਂ ਕਰਦੇ, ਇਸ ਕਰਕੇ ਹੋਲੀ ਦਾ ਮਹੱਤਵ ਕੁਝ ਘਟ ਗਿਆ ਹੈ।

ਸਾਡਾ ਕਰੱਤਵ ਹੈ ਕਿ ਅਸੀਂ ਆਪਣੇ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾਈਏ ਅਤੇ ਇਹਨਾਂ ਦੀ ਮਹੱਤਤਾ ਨੂੰ ਵੀ ਬਣਾਈ ਰੱਖਏ।

# Punjabi Essay on Holi Festival # Holi Essay in Punjabi # Lines on Holi in Punjabi

Punjabi Essay List

Essay on Dussehra in Punjabi

Essay on Eid in Punjabi

Essay on Diwali in Punjabi

ध्यान दें – प्रिय दर्शकों Essay on Holi in Punjabi Language आपको अच्छा लगा तो जरूर शेयर करे ।

Leave a Comment Cancel Reply

Your email address will not be published. Required fields are marked *

HindiVyakran

  • नर्सरी निबंध
  • सूक्तिपरक निबंध
  • सामान्य निबंध
  • दीर्घ निबंध
  • संस्कृत निबंध
  • संस्कृत पत्र
  • संस्कृत व्याकरण
  • संस्कृत कविता
  • संस्कृत कहानियाँ
  • संस्कृत शब्दावली
  • पत्र लेखन
  • संवाद लेखन
  • जीवन परिचय
  • डायरी लेखन
  • वृत्तांत लेखन
  • सूचना लेखन
  • रिपोर्ट लेखन
  • विज्ञापन

Header$type=social_icons

  • commentsSystem

Punjabi Essay on "Holi Festivel", “ਹੋਲੀ ਦਾ ਤਿਉਹਾਰ ਤੇ ਲੇਖ”, “Holi Da Tyohar”, Punjabi Essay for Class 5, 6, 7, 8, 9 and 10

Essay on Holi Festivel in Punjabi Language : In this article, we are providing  ਹੋਲੀ ਦਾ ਤਿਉਹਾਰ ਤੇ ਲੇਖ  for students. Punjabi Essay/Paragra...

ਹਿੰਦੁਆਂ ਦੇ ਪ੍ਰਮੁੱਖ ਚਾਰ ਤਿਓਹਾਰ ਹਨ-ਦੀਵਾਲੀ, ਦੁਸਹਿਰਾ, ਰੱਖੜੀ ਤੇ ਹੋਲੀ । ਵੈਸੇ ਤਾਂ ਸਾਰੇ ਹੀ ਤਿਓਹਾਰ ਬੜੇ ਚਾਅ ਨਾਲ ਮਨਾਏ ਜਾਂਦੇ ਹੈ | ਪਰ ਹੋਲੀ ਕੁੱਝ ਖ਼ਾਸ ਖੁਸ਼ੀ ਤੇ ਰੀਝਾਂ ਨਾਲ ਮਨਾਇਆ ਜਾਂਦਾ ਹੈ । ਇਹ ਰੰਗਾਂ ਦਾ ਤਿਓਹਾਰ ਹੈ | ਸਭ ਜਾਤਾਂ ਦੇ ਲੋਕ ਆਪਣੇ ਗਿਲੇ ਸਿਕਵੇ ਭੁੱਲ ਕੇ ਪਿਆਰ ਦੇ ਰੰਗ ਵਿਚ ਰੰਗ ਜਾਂਦੇ ਹਨ । ਇਹ ਤਿਓਹਾ ਫੱਗਣ ਦੇ ਮਹੀਨੇ · ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਹੈ । 

ਹੋਲੀ ਦੇ ਤਿਓਹਾਰ ਨਾਲ ਇਕ , ਪੁਰਾਤਨ ਕਥਾ ਜੁੜੀ ਹੋਈ ਹੈ । ਸਤਯੁੱਗ ਵਿਚ ਹਰਨਾਕਸ਼ ਨਾਂ ਦਾ · ਰਾਖਸ਼ ਹੋਇਆ ਕਰਦਾ ਸੀ । ਉਹ ਆਪਣੇ ਆਪ ਨੂੰ ਮੰਨਦਾ ਸੀ । ਪਰ ਉਸ ਦਾ ਪੁੱਤਰ ਪ੍ਰਹਿਲਾਦ ਉਸ ਨੂੰ ਭਗਵਾਨ ਮੰਨਣ ਲਈ ਤਿਆਰ ਨਹੀਂ ਸੀ । ਉਹ ਈਸ਼ਵਰ ਦੀ ਭਗਤੀ ਤੇ ਉਪਾਸਨਾ ਕਰਦਾ ਸੀ । ਪਿਤਾ ਦੀ ਜ਼ਿਆਦਤੀਆਂ ਤੋਂ ਹਿਲਾਦ ਨਾ ਡਰਿਆ ਤਾਂ ਉਸ ਨੂੰ ਮਾਰ ਦੇਣਾ ਚਾਹਿਆ । ਜ਼ਹਿਰ ਦਿੱਤਾ, ਪਹਾੜ ਤੋਂ ਸੁੱਟਿਆ, ਤੱਤੇ ਖੰਭੇ ਨਾਲ ਲਾਇਆ ਪਰ ਹਿਲਾਦ ਹਰ ਵਾਰ ਬਚ ਗਿਆ | ਹਰਨਾਕਸ਼ ਦੀ ਭੈਣ ਹੋਲਿਕਾ ਨੂੰ ਵਰ ਸੀ ਕਿ ਅੱਗ ਉਸ ਨੂੰ ਨਹੀਂ ਸਾੜੇਗੀ । ਸੋ ਰਾਜਾ ਨੇ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਗੋਦ ਵਿਚ ਲੈ ਕੇ ਇੱਟਾਂ ਪਕਾਣ ਵਾਲੇ ਆਵੇ ਵਿਚ ਬੈਠ ਜਾਵੇ । ਰਬ ਦੀ ਕਰਨੀ ਹੋਲਿਕਾ ਜਲ ਗਈ ਤੇ ਪ੍ਰਹਿਲਾਦ ਬਚ ਗਿਆ । ਇਸ ਕਥਾ ਦੀ ਸੱਚਾਈ ਬਾਰੇ ਅਸੀਂ ਪੂਰਾ ਯਕੀਨ ਨਾ ਹੀ ਰੱਖੀਏ ਪਰ ਇਹ ਸੱਚ ਹੈ ਕਿ ਨੇਕੀ ਹਮੇਸ਼ਾਂ ਬਦੀ ਤੋਂ ਜਿੱਤ ਜਾਂਦੀ ਹੈ । ਇਸੇ ਦਿਨ ਦੀ ਯਾਦ ਵਿਚ ਇਹ ਤਿਓਹਾਰ ਮਨਾਇਆ ਜਾਂਦਾ ਹੈ । 

ਹੋਲੀ ਦੇ ਦਿਨ ਮਠਿਆਈਆਂ ਬਣਾਈਆਂ ਜਾਂਦੀਆਂ ਹਨ । ਚੌਕ ਵਿੱਚ ਲੱਕੜੀਆਂ ਦੇ ਢੇਰ ਨੂੰ ਰਾਤ ਦੇ ਬਾਰਾਂ ਵਜੇ ਜਲਾਇਆ ਜਾਂਦਾ ਹੈ। ਨਾਚ ਤੇ ਸੰਗੀਤ ਦਾ ਪ੍ਰੋਗਰਾਮ ਹੁੰਦਾ ਹੈ । ਸਵੇਰ ਹੁੰਦਿਆਂ ਲੋਕ ਪਿਚਕਾਰੀਆਂ ਵਿਚ ਰੰਗ ਭਰ ਕੇ ਲਾਲ-ਹਰਾ ਗੁਲਾਬ ਹੱਥ ਵਿਚ ਲੈ ਕੇ ਮਿੱਤਰਾਂ ਸੰਬੰਧੀਆਂ ਵੱਲ ਤੁਰ ਪੈਂਦੇ ਹਨ । ਇਕ ਦੂਜੇ ਦੇ ਰੰਗ ਲਗਾ ਕੇ ਗਲੇ ਮਿਲਦੇ ਹਨ ਤੇ ਮਸਤੀ ਵਿਚ ਦਿਨ ਗੁਜ਼ਾਰਦੇ ਹਨ ।

ਇਸ ਦਿਨ ਨੂੰ fool day ਵੀ ਕਿਹਾ ਜਾਂਦਾ ਹੈ । ਪਰ ਜਿੱਥੇ ਤੀਕ ਰੰਗ ਦੀ ਗੱਲ ਹੈ ਉਹ ਹੈ ਤਾਂ ਠੀਕ ਹੈ, ਪਰ ਹੁਣ ਤਾਂ ਲੋਕ ਇਕ ਦੁਸਰੇ ਤੇ ਤੇਲ, ਵਾਰਨਿਸ਼, ਗੰਦਾ ਚਿੱਕੜ ਆਦਿ ਲਾਉਣ ਤੇ ਇਕ ਦੂਜੇ ਤੇ ਸੁੱਟਣ ਲੱਗ ਪੈਂਦੇ ਹਨ । ਇਹਨਾਂ ਰੰਗਾਂ ਨਾਲ ਸ਼ਰੀਰ ਤੇ ਬੁਰਾ ਅਸਰ ਹੁੰਦਾ ਹੈ । ਕਈ ਵਾਰ ਅਜਿਹੇ ਰੰਗ ਅੱਖਾਂ ਵਿਚ ਗਿਰ ਜਾਂਦੇ ਹਨ ਤੇ ਅੱਖਾਂ ਨੂੰ ਨੁਕਸਾਨ ਪਹੁੰਚਾਂਦੇ ਹਨ ਜਿਸ ਨਾਲ ਮਨੁੱਖ ਸਾਰੀ ਉਮਰ ਆਪਣੀ ਅੱਖਾਂ ਸਦਾ ਲਈ ਗਵਾ ਲੈਂਦਾ ਹੈ । ਭੰਗ, ਚਰਸ, ਸ਼ਰਾਬ ਦੇ ਨਸ਼ੇ ਕਰ ਕੇ ਲੜਾਈਆਂ ਫਬਾਦ ਕਰਨੇ ਇਸ ਤਿਓਹਾਰ ਦੀ ਖੁਸ਼ੀ ਨੂੰ ਖ਼ਤਮ ਕਰ ਰਹੇ ਹਨ ।

ਹੋਲੀ ਭਾਰਤ ਦਾ ਸਭਿਆਚਾਰਕ ਤਿਓਹਾਰ ਹੈ । ਇਹ ਸੰਪ੍ਰਦਾਇਕ ਏਕਤਾ ਦਾ ਪ੍ਰਤੀਕ ਹੈ | ਬੁਰੇ ਕੰਮਾਂ ਨਾਲ ਸਾਨੂੰ ਇਸ ਤਿਓਹਾਰ ਦੀ ਅਸਲੀ ਮਹੱਤਤਾ ਨੂੰ ਨਹੀਂ ਭੁੱਲਣਾ ਤਾਂ ਕਿ ਇਸ ਤਿਓਹਾਰ ਨੂੰ ਪਿਆਰ ਭਾਵਨਾ ਅਤੇ ਚਾਅ ਨਾਲ ਮਨਾਉਣਾ ਚਾਹੀਦਾ ਹੈ ਤਾਂ ਕਿ ਇਸ ਤਿਓਹਾਰ ਦੀ ਸਭਿਆਚਾਰਕ ਭਾਵਨਾ ਕਾਇਮ ਰਹਿ ਸਕੇ ।

Twitter

100+ Social Counters$type=social_counter

  • fixedSidebar
  • showMoreText

/gi-clock-o/ WEEK TRENDING$type=list

  • गम् धातु के रूप संस्कृत में – Gam Dhatu Roop In Sanskrit गम् धातु के रूप संस्कृत में – Gam Dhatu Roop In Sanskrit यहां पढ़ें गम् धातु रूप के पांचो लकार संस्कृत भाषा में। गम् धातु का अर्थ होता है जा...
  • दो मित्रों के बीच परीक्षा को लेकर संवाद - Do Mitro ke Beech Pariksha Ko Lekar Samvad Lekhan दो मित्रों के बीच परीक्षा को लेकर संवाद लेखन : In This article, We are providing दो मित्रों के बीच परीक्षा को लेकर संवाद , परीक्षा की तैयार...

' border=

RECENT WITH THUMBS$type=blogging$m=0$cate=0$sn=0$rm=0$c=4$va=0

  • 10 line essay
  • 10 Lines in Gujarati
  • Aapka Bunty
  • Aarti Sangrah
  • Akbar Birbal
  • anuched lekhan
  • asprishyata
  • Bahu ki Vida
  • Bengali Essays
  • Bengali Letters
  • bengali stories
  • best hindi poem
  • Bhagat ki Gat
  • Bhagwati Charan Varma
  • Bhishma Shahni
  • Bhor ka Tara
  • Boodhi Kaki
  • Chandradhar Sharma Guleri
  • charitra chitran
  • Chief ki Daawat
  • Chini Feriwala
  • chitralekha
  • Chota jadugar
  • Claim Kahani
  • Dairy Lekhan
  • Daroga Amichand
  • deshbhkati poem
  • Dharmaveer Bharti
  • Dharmveer Bharti
  • Diary Lekhan
  • Do Bailon ki Katha
  • Dushyant Kumar
  • Eidgah Kahani
  • Essay on Animals
  • festival poems
  • French Essays
  • funny hindi poem
  • funny hindi story
  • German essays
  • Gujarati Nibandh
  • gujarati patra
  • Guliki Banno
  • Gulli Danda Kahani
  • Haar ki Jeet
  • Harishankar Parsai
  • hindi grammar
  • hindi motivational story
  • hindi poem for kids
  • hindi poems
  • hindi rhyms
  • hindi short poems
  • hindi stories with moral
  • Information
  • Jagdish Chandra Mathur
  • Jahirat Lekhan
  • jainendra Kumar
  • jatak story
  • Jayshankar Prasad
  • Jeep par Sawar Illian
  • jivan parichay
  • Kashinath Singh
  • kavita in hindi
  • Kedarnath Agrawal
  • Khoyi Hui Dishayen
  • Kya Pooja Kya Archan Re Kavita
  • Madhur madhur mere deepak jal
  • Mahadevi Varma
  • Mahanagar Ki Maithili
  • Main Haar Gayi
  • Maithilisharan Gupt
  • Majboori Kahani
  • malayalam essay
  • malayalam letter
  • malayalam speech
  • malayalam words
  • Mannu Bhandari
  • Marathi Kathapurti Lekhan
  • Marathi Nibandh
  • Marathi Patra
  • Marathi Samvad
  • marathi vritant lekhan
  • Mohan Rakesh
  • Mohandas Naimishrai
  • MOTHERS DAY POEM
  • Narendra Sharma
  • Nasha Kahani
  • Neeli Jheel
  • nursery rhymes
  • odia letters
  • Panch Parmeshwar
  • panchtantra
  • Parinde Kahani
  • Paryayvachi Shabd
  • Poos ki Raat
  • Portuguese Essays
  • Punjabi Essays
  • Punjabi Letters
  • Punjabi Poems
  • Raja Nirbansiya
  • Rajendra yadav
  • Rakh Kahani
  • Ramesh Bakshi
  • Ramvriksh Benipuri
  • Rani Ma ka Chabutra
  • Russian Essays
  • Sadgati Kahani
  • samvad lekhan
  • Samvad yojna
  • Samvidhanvad
  • Sandesh Lekhan
  • sanskrit biography
  • Sanskrit Dialogue Writing
  • sanskrit essay
  • sanskrit grammar
  • sanskrit patra
  • Sanskrit Poem
  • sanskrit story
  • Sanskrit words
  • Sara Akash Upanyas
  • Savitri Number 2
  • Shankar Puntambekar
  • Sharad Joshi
  • Shatranj Ke Khiladi
  • short essay
  • spanish essays
  • Striling-Pulling
  • Subhadra Kumari Chauhan
  • Subhan Khan
  • Suchana Lekhan
  • Sudha Arora
  • Sukh Kahani
  • suktiparak nibandh
  • Suryakant Tripathi Nirala
  • Swarg aur Prithvi
  • Tasveer Kahani
  • Telugu Stories
  • UPSC Essays
  • Usne Kaha Tha
  • Vinod Rastogi
  • Vrutant lekhan
  • Wahi ki Wahi Baat
  • Yahi Sach Hai kahani
  • Yoddha Kahani
  • Zaheer Qureshi
  • कहानी लेखन
  • कहानी सारांश
  • तेनालीराम
  • मेरी माँ
  • लोककथा
  • शिकायती पत्र
  • हजारी प्रसाद द्विवेदी जी
  • हिंदी कहानी

RECENT$type=list-tab$date=0$au=0$c=5

Replies$type=list-tab$com=0$c=4$src=recent-comments, random$type=list-tab$date=0$au=0$c=5$src=random-posts, /gi-fire/ year popular$type=one.

' border=

  • अध्यापक और छात्र के बीच संवाद लेखन - Adhyapak aur Chatra ke Bich Samvad Lekhan अध्यापक और छात्र के बीच संवाद लेखन : In This article, We are providing अध्यापक और विद्यार्थी के बीच संवाद लेखन and Adhyapak aur Chatra ke ...

Join with us

Footer Logo

Footer Social$type=social_icons

  • loadMorePosts

Holi festival in Punjabi language – ਪੰਜਾਬੀ ਭਾਸ਼ਾ ਵਿੱਚ ਹੋਲੀ ਦਾ ਤਿਉਹਾਰ

Holi festival in Punjabi language

ਜਾਣ-ਪਛਾਣ – Introduction

Table of Contents

ਹੋਲੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇੱਥੇ ਸਾਰੇ ਧਰਮਾਂ ਦੇ ਲੋਕ ਆਪੋ-ਆਪਣੇ ਤਰੀਕੇ ਨਾਲ ਹੋਲੀ ਮਨਾਉਂਦੇ ਹਨ। ਪੰਜਾਬ  ‘ਚ ਵੀ ਰੰਗਾਂ ਦਾ ਇਹ ਤਿਉਹਾਰ ਇੱਥੋਂ ਦੇ ਲੋਕਾਂ ਦੇ ਦਿਲਾਂ ‘ਚ ਵਿਸ਼ੇਸ਼ ਸਥਾਨ ਰੱਖਦਾ ਹੈ, ਜੋ ਲੁਧਿਆਣੇ ਦੀ ਹਲਚਲ ਤੋਂ ਲੈ ਕੇ ਅੰਮ੍ਰਿਤਸਰ ਦੇ ਸ਼ਾਂਤ ਵਾਤਾਵਰਣ ਤੱਕ ਖੁਸ਼ੀ ਅਤੇ ਰੌਣਕ ਲੈਕੇ ਆਉਂਦਾ ਹੈ। ਹੋਲੀ ਫੱਗਣ ਦੇ ਮਹੀਨੇ ਦੌਰਾਨ ਹੁੰਦੀ ਹੈ, ਜੋ ਕਿ ਅੰਗਰੇਜ਼ੀ ਕੈਲੰਡਰ ਵਿੱਚ ਮਾਰਚ ਦਾ ਮਹੀਨਾ ਹੁੰਦਾ ਹੈ। ਇਸ ਸਮੇਂ ਸਰਦੀਆਂ ਦੀ ਰੁੱਤ ਖਤਮ ਹੋ ਜਾਂਦੀ ਹੈ ਅਤੇ ਹਰ ਪਾਸੇ ਬਸੰਤ ਦਾ ਜਾਦੂ ਫੈਲਿਆ ਹੁੰਦਾ ਹੈ। ਕੁਦਰਤ ਇਸ ਸਮੇਂ ਪੂਰੇ ਰੰਗ ਵਿੱਚ ਹੁੰਦੀ ਹੈ ਜਿੱਥੇ ਹਰ ਪਾਸੇ ਰੰਗ-ਬਿਰੰਗੇ ਫੁੱਲ ਖਿੜੇ ਹੁੰਦੇ ਹਨ ਅਤੇ ਹਵਾ ਫੁੱਲਾਂ ਦੀ ਮਿੱਠੀ ਮਹਿਕ ਨਾਲ ਭਰੀ ਹੁੰਦੀ ਹੈ। ਹੋਲੀ ਦਾ ਤਿਉਹਾਰ ( Holi festival in Punjabi language ) ਕੁਦਰਤ ਦੇ ਇਨ੍ਹਾਂ ਰੰਗਾਂ ਵਿੱਚ ਹੋਰ ਰੰਗ ਭਰਦਾ ਹੈ ਅਤੇ ਬੇਅੰਤ ਖੁਸ਼ੀਆਂ ਲੈ ਕੇ ਆਉਂਦਾ ਹੈ।

ਇਸ ਲੇਖ ਵਿੱਚ, ਅਸੀਂ ( Holi Essay In Punjabi)  ਪੰਜਾਬ ਵਿੱਚ ਹੋਲੀ ਦੇ ਤਿਉਹਾਰ, ਹੋਲੀ ਦੀ ਕਹਾਣੀ , ਹੋਲੀ ਦੀ ਮਹੱਤਤਾ ਅਤੇ ਹੋਲੀ ਦੇ ਤਿਉਹਾਰ ਦੀਆਂ ਪਰੰਪਰਾਵਾਂ ਬਾਰੇ ਜਾਣਾਂਗੇ ਜੋ ਇਸ ਤਿਉਹਾਰ ਨੂੰ ਵਿਲੱਖਣ ਅਤੇ ਵਿਸ਼ੇਸ਼ ਬਣਾਉਂਦੇ ਹਨ।

ਪੰਜਾਬੀ ਭਾਸ਼ਾ ਵਿੱਚ ਹੋਲੀ ਦੀ ਪੁਰਾਣਕ ਕਥਾ – The Ancient Story of Holi in Punjabi language

ਹੋਲੀ ਦੀ ਪੁਰਾਣਕ ਕਥਾ ਦੇ ਅਨੁਸਾਰ ਇਹ ਹੋਲਿਕਾ ਅਤੇ ਪ੍ਰਹਿਲਾਦ ਦੀ ਕਹਾਣੀ ਹੈ, ਜਿਸ ਵਿੱਚ ਹੀਰਣਯਕਸ਼ਪ ਨਾਂ ਦਾ ਇੱਕ ਦੁਸ਼ਟ ਅਤੇ ਜ਼ਾਲਮ ਰਾਜਾ ਸੀ ਜਿਸਨੇ ਅਮਰ ਹੋਣ ਲਈ ਬਹੁਤ ਤਪੱਸਿਆ ਕੀਤੀ। ਉਸਦੀ ਤਪੱਸਿਆ ਤੋਂ ਖੁਸ਼ ਹੋਕੇ ਭਗਵਾਨ ਬ੍ਰਹਮਾ ਤੋਂ ਉਸਨੂੰ ਲਗਭਗ ਅਵਿਨਾਸ਼ੀ ਹੋਣ ਦਾ ਵਰਦਾਨ ਪ੍ਰਾਪਤ ਹੋ ਗਿਆ। ਉਹ ਇੰਨਾ ਹੰਕਾਰੀ ਹੋ ਗਿਆ ਕਿ ਉਹ ਸਾਰੀ ਸ੍ਰਿਸ਼ਟੀ ਦਾ ਸ਼ਾਸਕ ਬਣ ਗਿਆ ਅਤੇ ਸਾਰਿਆਂ ਨੂੰ ਉਸ ਨੂੰ ਦੇਵਤਾ ਵਜੋਂ ਪੂਜਣ ਲਈ ਕਿਹਾ। ਉਸ ਦੀ ਸਰਵਉੱਚਤਾ ‘ਤੇ ਇਤਰਾਜ਼ ਕਰਨ ਵਾਲਿਆਂ ਨੂੰ ਹੀਰਣਯਕਸ਼ਪ ਦੁਆਰਾ ਮਾਰ ਦਿੱਤਾ ਜਾਂਦਾ ਸੀ। ਉਸਦੇ ਆਪਣੇ ਪੁੱਤਰ ਪ੍ਰਹਿਲਾਦ ਨੇ ਆਪਣੇ ਪਿਤਾ ਨੂੰ ਦੇਵਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨਾ ਜਾਰੀ ਰੱਖਿਆ।

ਵਿਸ਼ਨੂੰ ਦੇ ਪ੍ਰਤੀ ਆਪਣੇ ਪੁੱਤਰ ਦੀ ਸ਼ਰਧਾ ਤੋਂ ਨਾਰਾਜ਼ ਹੋ ਕੇ, ਹੀਰਣਯਕਸ਼ਪ ਨੇ ਪ੍ਰਹਿਲਾਦ ਨੂੰ ਮਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਅਜਿਹੀ ਹੀ ਇੱਕ ਕੋਸ਼ਿਸ਼ ਦੌਰਾਨ ਉਸਨੇ ਆਪਣੀ ਭੈਣ ਹੋਲਿਕਾ ਨਾਲ ਮਿਲ ਕੇ ਪ੍ਰਹਿਲਾਦ ਨੂੰ ਜ਼ਿੰਦਾ ਸਾੜਨ ਦੀ ਯੋਜਨਾ ਬਣਾਈ। ਵਿਸ਼ਨੂੰ ਪੁਰਾਣ ਦੇ ਅਨੁਸਾਰ, ਹੋਲਿਕਾ ਨੂੰ ਇੱਕ ਵਿਸ਼ੇਸ਼ ਸ਼ਕਤੀ ਮਿਲੀ ਹੋਈ ਸੀ ਜਿਸ ਨੇ ਉਸਨੂੰ ਅੱਗ ਤੋਂ ਪ੍ਰਤੀਰੋਧਕ ਬਣਾ ਦਿੱਤਾ ਸੀ। ਹੋਲਿਕਾ ਨੇ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਲੈ ਲਿਆ ਅਤੇ ਚਿਤਾ ਉੱਤੇ ਬੈਠ ਗਈ, ਪਰ ਉਸਦੇ ਮੰਦੇ ਇਰਾਦੇ ਕਾਰਨ ਉਸਨੂੰ ਅੱਗ ਨੇ ਭਸਮ ਕਰ ਦਿੱਤਾ ਅਤੇ ਪ੍ਰਹਿਲਾਦ ਵਿਸ਼ਨੂੰ ਜੀ ਦਾ ਨਾਮ ਜਪਦਾ ਹੋਇਆ ਸੁਰੱਖਿਅਤ ਬਚ ਗਿਆ।

ਅੱਜ ਵੀ ਹੋਲੀ ਤੋਂ ਇੱਕ ਦਿਨ ਪਹਿਲਾਂ ਛੋਟੀ ਹੋਲੀ ਦੇ ਦੌਰਾਨ ਹੋਲਿਕਾ ਦਹਨ ਕੀਤਾ ਜਾਂਦਾ ਹੈ ਜਿਸਦੇ ਵਿੱਚ ਇੱਕ ਵੱਡੀ ਧੁਨੀ ਬਾਲੀ ਜਾਂਦੀ ਹੈ ਜਿੱਥੇ ਲੋਕ ਮੱਥਾ ਟੇਕਦੇ ਹਨ ਅਤੇ ਹੋਲਿਕਾ ਅਤੇ ਪ੍ਰਹਿਲਾਦ ਦੀ ਕਥਾ ( History of Holi Festival in Punjabi ) ਨਾਲ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਯਾਦ ਕਰਦੇ ਹਨ। ਅਗਲੇ ਦਿਨ, ਹੋਲੀ ਰੰਗਾਂ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ, ਜਿੱਥੇ ਲੋਕ ਇੱਕ ਦੂਜੇ ਨੂੰ ਗੁਲਾਲ ਲਗਾਉਂਦੇ ਹਨ, ਗਲੇ ਮਿਲਦੇ ਹਨ ਅਤੇ ਮਿਠਾਈਆਂ ਖਾ ਕੇ ਜਸ਼ਨ ਮਨਾਉਂਦੇ ਹਨ।

ਹੋਲੀ ਕਿਵੇਂ ਮਨਾਈ ਜਾਂਦੀ ਹੈ? ਪੰਜਾਬੀ ਭਾਸ਼ਾ ਵਿੱਚ – How is Holi celebrated in Punjabi language

ਰਵਾਇਤੀ ਤੌਰ ‘ਤੇ ਹੋਲਾ ਮੁਹੱਲਾ (Hola Mahalla in Punjabi Language) ਪੰਜਾਬ ਵਿੱਚ ਹੋਲੀ ਮਨਾਉਣ ਦਾ ਤਰੀਕਾ ਹੈ ਪਰ ਰੰਗ ਅਤੇ ਪਾਣੀ ਨਾਲ ਖੇਡਣ ਦੀ ਖਾਸ ਪਰੰਪਰਾ, ਹੋਲੀ ਦੇ ਤਿਉਹਾਰ ਦਾ ਅਨਿੱਖੜਵਾਂ ਅੰਗ ਬਣੀ ਹੋਈ ਹੈ।

ਪੰਜਾਬ ਵਿੱਚ ਹੋਲੀ ਦਾ ਤਿਉਹਾਰ – Holi Festival Celebration in Punjab

ਹੋਲੀ ਦੀ ਤਿਆਰੀਆਂ – holi preparations.

ਹੋਲੀ ਤੋਂ ਕਈ ਦਿਨ ਪਹਿਲਾਂ ਹੀ ਬਾਜ਼ਾਰਾਂ ਵਿਚ ਦੁਕਾਨਾਂ ਹੋਲੀ ਦੇ ਲਾਲ, ਪੀਲੇ, ਨੀਲੇ ਰੰਗਾਂ, ਕਈ ਤਰ੍ਹਾਂ ਦੀਆਂ ਪਿਚਕਾਰੀ, ਗੁਬਾਰੇ, ਮਠਿਆਈਆਂ ਨਾਲ ਸਜ ਜਾਂਦੀਆਂ ਹਨ। ਬੱਚੇ ਇਨ੍ਹਾਂ ਰੰਗਾਂ ਦੀ ਖਰੀਦਦਾਰੀ ਬਹੁਤ ਪਹਿਲਾਂ ਤੋਂ ਸ਼ੁਰੂ ਕਰ ਦਿੰਦੇ ਹਨ, ਜਦੋਂ ਕਿ ਵੱਡੇ ਲੋਕ ਵੀ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

ਪਰਿਵਾਰਕ ਬੰਧਨ ਅਤੇ ਹੋਲੀ- Family bonding and Holi

ਹੋਲੀ ਪਰਿਵਾਰਾਂ ਲਈ ਇਕੱਠੇ ਹੋਣ, ਰਿਸ਼ਤਿਆਂ ਨੂੰ ਮਜ਼ਬੂਤ ​​ਕਰਨ ਅਤੇ ਮਨਮੋਹਕ ਯਾਦਾਂ ਬਣਾਉਣ ਦਾ ਸਮਾਂ ਹੈ। ਇਸ ਪਿਆਰ ਭਰੇ ਤਿਉਹਾਰ ਨੂੰ ਮਨਾਉਣ ਲਈ ਘਰ ਦੇ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਮਤਭੇਦ ਭੁਲਾ ਕੇ ਅਤੇ ਪਿਆਰ ਦੀ ਭਾਵਨਾ ਨੂੰ ਅਪਣਾ ਕੇ ਖੁਸ਼ੀ ਵਿਚ ਸ਼ਾਮਲ ਹੁੰਦਾ ਹੈ। ਪਰਿਵਾਰਕ ਇਕੱਠ ਤਿਉਹਾਰ, ਹਾਸੇ ਅਤੇ ਦਿਲੀ ਗੱਲਬਾਤ ਸਾਂਝੇ ਕਰਦੇ ਹਨ।

ਪਿਆਰ ਅਤੇ ਰੰਗਾਂ ਦਾ ਜਸ਼ਨ- Celebration of love and  colours

ਹੋਲੀ ਦੇ ਸਭ ਤੋਂ ਪ੍ਰਸਿੱਧ ਪਹਿਲੂਆਂ ਵਿੱਚੋਂ ਇੱਕ ਰੰਗਾਂ ਨਾਲ ਹੋਲੀ ਖੇਡਣਾ ਹੈ। ਪੰਜਾਬ ਵਿਚ ਹੋਲੀ ਦੇ ਤਿਓਹਾਰ ਨੂੰ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਸਾਰਾ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤ ਰੰਗਾਂ ਨਾਲ ਹੋਲੀ ਖੇਡਣ, ਗਾਉਣ ਅਤੇ ਨੱਚਣ ਲਈ ਇਕੱਠੇ ਹੁੰਦੇ ਹਨ। ਲੋਕ ਇੱਕ ਦੂਜੇ ਨੂੰ ਲਾਲ, ਹਰੇ, ਪੀਲੇ ਅਤੇ ਨੀਲੇ ਰੰਗ ਵਿੱਚ ਰੰਗਦੇ ਹਨ, ਜੋ ਖੁਸ਼ੀ ਅਤੇ ਨਵਿਆਉਣ ਦਾ ਪ੍ਰਤੀਕ ਹੈ।

ਭਾਈਚਾਰਕ ਸਾਂਝ ਦਾ ਤਿਉਹਾਰ-ਹੋਲੀ- The festival of brotherhood-Holi

ਹੋਲੀ ਦਾ ਤਿਉਹਾਰ ਜਾਤ, ਧਰਮ ਅਤੇ ਸਮਾਜਿਕ ਰੁਤਬੇ ਦੀਆਂ ਰੁਕਾਵਟਾਂ ਨੂੰ ਪਾਰ ਕਰਦਾ ਹੈ ਅਤੇ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਵਾ ਦਿੰਦਾ ਹੈ। ਇਸ ਦਿਨ, ਲੋਕ ਇੱਕ ਦੂਜੇ ਦੀਆਂ ਗਲਤੀਆਂ ਨੂੰ ਮਾਫ਼ ਕਰਦੇ ਹਨ ਅਤੇ ਇੱਕ ਦੂਜੇ ਨੂੰ ਗਲੇ ਲਗਾਉਂਦੇ ਹਨ ਕਿਉਂਕਿ ਰੰਗ ਮਿਲਾਉਣ ਦਾ ਸੰਕੇਤ ਦਿੰਦੇ ਹਨ। ਇਸ ਦਿਨ ਸਾਰਾ ਮਾਹੌਲ ਹਾਸੇ ਅਤੇ ਖੁਸ਼ੀ ਦੇ ਜਸ਼ਨਾਂ ਨਾਲ ਭਰ ਜਾਂਦਾ ਹੈ। ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਅਤੇ ਰਵਾਇਤੀ ਲੋਕ ਨਾਚ ਤਿਉਹਾਰ ਦੇ ਮਾਹੌਲ ਨੂੰ ਹੋਰ ਵਧਾ ਦਿੰਦੇ ਹਨ।

ਪੰਜਾਬ ਦਾ ਪਰੰਪਰਾਗਤ ਹੋਲੀ ਭੋਜਨ- Traditional Holi food of Punjab

ਪੰਜਾਬ ਵਿੱਚ ਕੋਈ ਵੀ ਤਿਉਹਾਰ ਸ਼ਾਨਦਾਰ ਭੋਜਨ ਤੋਂ ਬਿਨਾਂ ਪੂਰਾ ਨਹੀਂ ਹੁੰਦਾ, ਅਤੇ ਹੋਲੀ ਵੀ ਇਸ ਤੋਂ ਵੱਖਰੀ ਨਹੀਂ ਹੈ। ਗੁਜੀਆ, ਮਾਲਪੂਆ ਅਤੇ ਠੰਡਾਈ ਵਰਗੇ ਪਰੰਪਰਾਗਤ ਪਕਵਾਨ ਪਿਆਰ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਸਾਰੇ ਮਿਲਣ ਵਾਲਿਆਂ ਨਾਲ ਸਾਂਝੇ ਕੀਤੇ ਜਾਂਦੇ ਹਨ। ਹੋਲੀ ਦੌਰਾਨ ਪਰੋਸਿਆ ਗਿਆ ਹਰ ਪਕਵਾਨ ਭਰਪੂਰਤਾ, ਆਨੰਦ ਅਤੇ ਏਕਤਾ ਦਾ ਪ੍ਰਤੀਕ ਹੁੰਦਾ ਹੈ।

ਹੋਲੀ ਦੇ ਤਿਉਹਾਰ ਦਾ ਮਾਹੌਲ- Festive atmosphere of Holi

ਪੰਜਾਬ ਦੇ ਹਰ ਜਸ਼ਨ ਵਿੱਚ ਨੱਚਣਾ -ਟੱਪਣਾ ਤੇ ਖੁਸ਼ੀ ਮਨਾਉਣਾ ਮੁੱਖ ਭੂਮਿਕਾ ਨਿਭਾਉਂਦਾ ਹੈ। ਹਰ ਤਿਉਹਾਰ ਦੀ ਤਰਾਂ  ਹੋਲੀ ਦੇ ਤਿਉਹਾਰ ਦਾ ਵੀ ਵੱਖਰਾ ਮਾਹੌਲ ਹੁੰਦਾ ਹੈ ਜਿਥੇ ਹਰ ਘਰ ਵਿਚ ਰਵਾਇਤੀ ਪੰਜਾਬੀ ਲੋਕ ਗੀਤਾਂ ਤੇ ਭੰਗੜੇ ਪਾਏ ਜਾਂਦੇ ਹਨ, ਉਥੇ ਹੀ ਹਰ ਗਲੀ-ਮਹੱਲੇ ਵਿਚ ਢੋਲ ਦੀ ਤਾਲ ਹਰ ਇੱਕ ਲਈ ਖੁਸ਼ੀ ਅਤੇ ਅਨੰਦ ਲੈ ਕੇ ਆਉਂਦੀ ਹੈ।

ਪੰਜਾਬੀ ਭਾਸ਼ਾ ਵਿੱਚ ਵਾਤਾਵਰਣ ਸੰਬੰਧੀ ਚਿੰਤਾਵਾਂ ਅਤੇ ਈਕੋ-ਫਰੈਂਡਲੀ ਹੋਲੀ- Environmental Concerns and Eco-Friendly Holi in Punjabi language

ਜਿਵੇਂ-ਜਿਵੇਂ ਵੱਧ ਤੋਂ ਵੱਧ ਲੋਕ ਵਾਤਾਵਰਨ ਪ੍ਰਤੀ ਜਾਗਰੂਕ ਹੋ ਰਹੇ ਹਨ, ਉਹ ਕੁਦਰਤ ਦੇ ਅਨੁਕੂਲ ਹੋਲੀ ਮਨਾਉਣ ‘ਤੇ ਲਗਾਤਾਰ ਧਿਆਨ ਅਤੇ ਜ਼ੋਰ ਦੇ ਰਹੇ ਹਨ। ਲੋਕ ਪੌਦਿਆਂ ਅਤੇ ਹੋਰ ਜੈਵਿਕ ਪਦਾਰਥਾਂ ਤੋਂ ਬਣੇ ਕੁਦਰਤੀ ਰੰਗਾਂ ਦੀ ਵਰਤੋਂ ਕਰ ਰਹੇ ਹਨ, ਜੋ ਵਾਤਾਵਰਣ ਲਈ ਬਿਹਤਰ ਹਨ। ਨਾਲ ਹੀ, ਪਾਣੀ ਦੀ ਬਰਬਾਦੀ ਨੂੰ ਘਟਾਉਣ ਅਤੇ ਪਾਣੀ ਦੀ ਬੱਚਤ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।

ਪੰਜਾਬੀ ਭਾਸ਼ਾ ਵਿੱਚ ਹੋਲੀ ਲੇਖ ਤੇ ਸਿੱਟਾ- Conclusion on Holi Essay in Punjabi Language

ਪੰਜਾਬ ਵਿੱਚ ਹੋਲੀ ਇੱਕ ਅਜਿਹਾ ਸਮਾਂ ਹੈ ਜਦੋਂ ਦੋਸਤ ਅਤੇ ਪਰਿਵਾਰ ਗੁਲਾਲ ਨਾਲ ਹੋਲੀ ਖੇਡਣ ਅਤੇ ਇੱਕ-ਦੂਜੇ ਦੇ ਜੀਵਨ ਨੂੰ ਪਿਆਰ ਨਾਲ ਭਰਨ ਲਈ ਇਕੱਠੇ ਹੁੰਦੇ ਹਨ। ਹੋਲੀ ਦੀ ਛੁੱਟੀ ਦਾ ਇਹ ਦਿਨ ਦੂਜਿਆਂ ‘ਤੇ ਰੰਗ ਲਗਾਏ ਅਤੇ ਆਪਣੇ ‘ਤੇ ਲਗਵਾਏ ਬਿਨਾਂ ਪੂਰਾ ਨਹੀਂ ਹੁੰਦਾ।ਸਵੇਰੇ ਹੀ ਹੋਲੀ ਸ਼ੁਰੂ ਹੋ ਜਾਂਦੀ ਹੈ ਅਤੇ ਲੋਕ ਰੰਗਾਂ ਨਾਲ ਹੋਲੀ ਖੇਡਣ ਲਈ ਤਿਆਰ ਹੋ ਜਾਂਦੇ ਹਨ। ਘਰ ਵਿੱਚ ਹੋਲੀ ਖੇਡਣ ਆਏ ਮਹਿਮਾਨਾਂ ਦਾ ਸਵਾਗਤ ਮਠਿਆਈਆਂ ਅਤੇ ਹੋਰ ਪਕਵਾਨਾਂ ਨਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹੋਲੀ ਦਾ ਤਿਉਹਾਰ ਸਾਰੇ ਮਤਭੇਦਾਂ ਅਤੇ ਦੁਸ਼ਮਣੀਆਂ ਨੂੰ ਭੁਲਾ ਕੇ ਹਰ ਕਿਸੇ ਦੇ ਜੀਵਨ ਨੂੰ ਪਿਆਰ ਦੇ ਰੰਗਾਂ ਨਾਲ ਭਰ ਦਿੰਦਾ ਹੈ।

ਉਮੀਦ ਹੈ ਕਿ ਤੁਹਾਨੂੰ ਹੋਲੀ ਦਾ ਤਿਉਹਾਰ ਤੇ ਲੇਖ ਪੰਜਾਬੀ ਵਿੱਚ (Essay on Holi Festival in Punjabi) ਪਸੰਦ ਆਇਆ ਹੋਵੇਗਾ। ਜੇਕਰ ਤੁਹਾਨੂੰ ਹੋਲੀ ਦੇ ਤਿਉਹਾਰ ‘ਤੇ ਪੰਜਾਬੀ ਲੇਖ ਚੰਗਾ ਲਗਿਆ ਤਾਂ ਕਿਰਪਾ ਕਰਕੇ ਇਸ ਪੋਸਟ ਨੂੰ ਹੋਰਾਂ ਨਾਲ ਸਾਂਝਾ ਕਰੋ।

Baisakhi Festival in Punjabi Language Hola Mohalla in Punjabi Language

Related Articles

Chhapar Mela in Punjabi

Chhapar Mela in Punjabi Language – ਛਪਾਰ ਦਾ ਮੇਲਾ ਪੰਜਾਬੀ ਭਾਸ਼ਾ ਵਿੱਚ

baisakhi festival in punjabi

Baisakhi Festival in Punjabi Language – ਪੰਜਾਬੀ ਭਾਸ਼ਾ ਵਿੱਚ ਵਿਸਾਖੀ ਦਾ ਤਿਉਹਾਰ

Lohri Festival in Punjabi Language

Lohri Festival in Punjabi Language-ਲੋਹੜੀ ਦਾ ਤਿਉਹਾਰ ਪੰਜਾਬੀ ਭਾਸ਼ਾ ਵਿੱਚ

guru nanak jayanti in punjabi

Guru Nanak Jayanti in Punjabi Language – ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਪੰਜਾਬੀ ਭਾਸ਼ਾ ਵਿੱਚ

Leave a reply cancel reply.

Your email address will not be published. Required fields are marked *

Save my name, email, and website in this browser for the next time I comment.

Holi festival “ਹੋਲੀ ਦਾ ਤਿਉਹਾਰ” Complete Punjabi Essay, Paragraph Best Punjabi Lekh-Nibandh for Class 6, 7, 8, 9, 10 Students.

ਪੰਜਾਬੀ ਲੇਖ – ਹੋਲੀ ਦਾ ਤਿਉਹਾਰ, holi festival.

ਹੋਲੀ ਰੰਗਾਂ ਦਾ ਤਿਉਹਾਰ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਰੰਗ ਦਿੰਦੇ ਹਨ। ਇਹ ਰੰਗ ਖੁਸ਼ੀਆਂ, ਖੇੜੇ, ਸਨੇਹ ਅਤੇ ਭਾਈਚਾਰੇ ਦੇ ਪ੍ਰਤੀਕ ਹਨ। ਹੋਲੀ ਦਾ ਤਿਉਹਾਰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਲਈ ਇਹ ਤਿਉਹਾਰ ਬਸੰਤ ਦੀ ਆਮਦ ਦੀ ਵੀ ਸੂਚਨਾ ਦਿੰਦਾ ਹੈ। ਇਸ ਦਿਨ ਲੋਕ ਖੁਸ਼ੀ ਨਾਲ ਨੱਚਦੇ ਅਤੇ ਗਾਉਂਦੇ ਹਨ। ਬਾਗ ਵਿੱਚ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀ ਮਹਿਕ ਆਉਂਦੀ ਹੈ। ਹੋਲੀ ਦੇ ਤਿਉਹਾਰ ਨਾਲ ਇੱਕ ਦੰਤਕਥਾ ਜੁੜੀ ਹੋਈ ਹੈ। ਰਾਜਾ ਹਿਰਣਯਕਸ਼ਿਪੂ ਇੱਕ ਘਮੰਡੀ ਅਤੇ ਜ਼ਾਲਮ ਰਾਜਾ ਸੀ। ਉਹ ਆਪਣੇ ਆਪ ਨੂੰ ਦੇਵਤਾ ਸਮਝਦਾ ਸੀ। ਉਹ ਆਪਣੀ ਪਰਜਾ ਨੂੰ ਬਹੁਤ ਤਸੀਹੇ ਦਿੰਦਾ ਸੀ ਪਰ ਉਸਦਾ ਪੁੱਤਰ ਪ੍ਰਹਿਲਾਦ ਭਗਵਾਨ ਵਿਸ਼ਨੂੰ ਦਾ ਪਰਮ ਭਗਤ ਸੀ। ਉਸਨੇ ਆਪਣੇ ਪਿਤਾ ਨੂੰ ਭਗਵਾਨ ਮੰਨਣ ਤੋਂ ਇਨਕਾਰ ਕਰ ਦਿੱਤਾ, ਇਸਲਈ ਹਿਰਣਯਕਸ਼ਯਪ ਨੇ ਉਸਨੂੰ ਮਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਪਰ ਮਾਰ ਨਾ ਸਕਿਆ। ਹਿਰਨਯਕਸ਼ਿਪੂ ਦੀ ਇੱਕ ਭੈਣ ਸੀ – ਹੋਲਿਕਾ। ਹੋਲਿਕਾ ਨੂੰ ਇਹ ਵਰਦਾਨ ਇੱਕ ਕੱਪੜੇ ਦੇ ਰੂਪ ਵਿੱਚ ਮਿਲਿਆ ਸੀ, ਜਿਸ ਨੂੰ ਪਹਿਨ ਕੇ ਜੇਕਰ ਉਹ ਅੱਗ ਵਿੱਚ ਦਾਖਲ ਹੋ ਜਾਂਦੀ ਤਾਂ ਅੱਗ ਉਸਨੂੰ ਸਾੜ ਨਹੀਂ ਸਕਦੀ ਸੀ। ਹੋਲਿਕਾ ਨੇ ਅਗਨੀ ਦਾ ਪ੍ਰਬੰਧ ਕੀਤਾ ਅਤੇ ਕਪੜਾ ਪਾ ਕੇ ਅੱਗ ਵਿੱਚ ਬੈਠ ਗਈ ਅਤੇ ਪ੍ਰਹਿਲਾਦ ਨੂੰ ਵੀ ਆਪਣੀ ਗੋਦੀ ਵਿੱਚ ਬਿਠਾ ਲਿਆ। ਉਹ ਉਸਨੂੰ ਮਾਰਨਾ ਚਾਹੁੰਦੀ ਸੀ। ਪਰ ਜਿਵੇਂ ਹੀ ਅੱਗ ਲੱਗੀ, ਉਹ ਕੱਪੜਾ ਪ੍ਰਹਿਲਾਦ ‘ਤੇ ਡਿੱਗ ਪਿਆ। ਇਸ ਅੱਗ ਵਿੱਚ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਇਸ ਲਈ ਹੋਲੀ ਦੇ ਤਿਉਹਾਰ ‘ਤੇ ਹੋਲਿਕਾ ਨੂੰ ਜਲਾਇਆ ਜਾਂਦਾ ਹੈ। ਹੋਲਿਕਾ ਬੁਰਾਈ ਦਾ ਪ੍ਰਤੀਕ ਸੀ। ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਅਸੀਂ ਹੋਲਿਕਾ ਦਹਨ ਵਿੱਚ ਈਰਖਾ, ਪਾਪ, ਬੁਰਾਈ ਅਤੇ ਝੂਠ ਨੂੰ ਸਾੜਦੇ ਹਾਂ। ਇਸ ਤਿਉਹਾਰ ‘ਤੇ ਮੁੰਡਿਆਂ ਦੇ ਇਕੱਠ ਗਲੀਆਂ ਅਤੇ ਬਾਜ਼ਾਰਾਂ ਵਿੱਚ ਨੱਚਦੇ, ਗਾਉਂਦੇ ਅਤੇ ਹੰਗਾਮਾ ਕਰਦੇ ਦੇਖੇ ਜਾਂਦੇ ਹਨ। ਲੋਕ ਪਿਚਕਾਰੀ ਨਾਲ ਇੱਕ ਦੂਜੇ ‘ਤੇ ਰੰਗ ਸੁੱਟਦੇ ਹਨ। ਉਹ ਇੱਕ ਦੂਜੇ ਨੂੰ ਗੁਲਾਲ ਲੱਗਾਉਂਗੇ ਹਨ ਅਤੇ ਜੱਫੀ ਪਾਉਂਦੇ ਹਨ। ਜੱਫੀ ਪਾਉਣ ਨਾਲ ਸਾਲ ਭਰ ਦੀ ਦੁਸ਼ਮਣੀ ਮਿਟ ਜਾਂਦੀ ਹੈ। ਅਤੇ ਦੁਸ਼ਮਣੀ ਦੋਸਤੀ ਵਿੱਚ ਬਦਲ ਜਾਂਦੀ ਹੈ। ਇਸ ਦਿਨ ਦੋਸਤਾਂ ਅਤੇ ਸਨੇਹੀਆਂ ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ ਹਨ।

ਹਾਸਰਸ ਅਤੇ ਵਿਅੰਗ ਦੇ ਕਵੀ ਸੰਮੇਲਨ ਕਰਵਾਏ ਜਾਂਦੇ ਹਨ। ਇੱਕ ਪਾਸੇ ਦੂਜਿਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਆਪਣਾ ਮਜ਼ਾਕ ਉਡਾ ਕੇ ਦੂਜਿਆਂ ਨੂੰ ਹਸਾਇਆ ਜਾਂਦਾ ਹੈ। ‘ਮਹਾਮੁਖ’ ਕਾਨਫਰੰਸ ਵੀ ਕਰਵਾਈ ਜਾਂਦੀ ਹੈ। ਜਿਸ ਵਿੱਚ ਪਿੰਡ ਦਾ ਇੱਕ ਇੱਜ਼ਤਦਾਰ ਬੰਦਾ ਖੁਸ਼ੀ ਨਾਲ ਮੂਰਖ ਹੋਣਾ ਸਵੀਕਾਰ ਕਰਦਾ ਹੈ।

ਹੋਲੀ ਦਾ ਤਿਉਹਾਰ ਰੁੱਤਾਂ ਦੇ ਤਿਉਹਾਰ ਵਜੋਂ ਵੀ ਮਨਾਇਆ ਜਾਂਦਾ ਹੈ। ਕਿਸਾਨਾਂ ਦੀਆਂ ਫ਼ਸਲਾਂ ਪੱਕ ਜਾਂਦੀਆਂ ਹਨ। ਆਪਣੀ ਮਿਹਨਤ ਦਾ ਫਲ ਦੇਖ ਕੇ ਕਿਸਾਨ ਖੁਸ਼ੀ ਨਾਲ ਫੁੱਲਿਆ ਨਹੀਂ ਰਹਿੰਦਾ।

ਹੋਲੀ ਨੂੰ ‘ਅਸ਼ਟਿਕਾ’ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਮੌਕੇ ਜੈਨ ਧਰਮ ਦੇ ਲੋਕ ਅੱਠ ਦਿਨ ਸਿੱਧ ਚੱਕਰ ਦੀ ਪੂਜਾ ਕਰਦੇ ਹਨ। ਹੋਲੀ ਦਾ ਤਿਉਹਾਰ ਪਿਆਰ, ਸਦਭਾਵਨਾ, ਦੋਸਤੀ ਅਤੇ ਸਮਾਨਤਾ ਦਾ ਤਿਉਹਾਰ ਹੈ।

Related Posts

punjabi-paragraph-essay

punjabi_paragraph

PunjabiParagraph.com ਸਿੱਖਿਆ ਦੇ ਪੋਰਟਲ ਵਿੱਚ ਤੁਹਾਡਾ ਸੁਆਗਤ ਹੈ। ਸਾਡਾ ਉਦੇਸ਼ ਅੰਤਰਰਾਸ਼ਟਰੀ ਸੱਤਰ ‘ਤੇ ਪੰਜਾਬੀ ਭਾਸ਼ਾ ਨੂੰ ਹਰ ਵਿਦਿਆਰਥੀ ਤੱਕ ਪਹੁੰਚਯੋਗ ਬਣਾਉਣਾ ਹੈ। ਇਸ ਟੀਚੇ ਨਾਲ ਅਸੀਂ ਇਸ ਵਿਦਿਅਕ ਪੋਰਟਲ ‘ਤੇ ਰੋਜ਼ਾਨਾ ਲਾਭਦਾਇਕ ਸਮੱਗਰੀ ਜਿਵੇਂ ਕਿ ਪੰਜਾਬੀ ਪੈਰੇ, ਪੰਜਾਬੀ ਲੇਖ, ਪੰਜਾਬੀ ਭਾਸ਼ਣ ਆਦਿ ਨੂੰ ਅਪਲੋਡ ਕਰ ਰਹੇ ਹਾਂ। ਸਾਡਾ ਪਹਿਲਾ ਟੀਚਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਵੈੱਬਸਾਈਟ ਤੋਂ ਲਾਭ ਉਠਾਉਣ। ਤੁਹਾਡਾ ਧੰਨਵਾਦ।

Save my name, email, and website in this browser for the next time I comment.

  • Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

ਪੰਜਾਬੀ ਲੇਖ "ਹੋਲੀ" 600 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ " ਹੋਲੀ ", ਭੂਮਿਕਾ.

ਭਾਰਤ ਵਿੱਚ ਰੁੱਤਾਂ ਦੇ ਬਦਲਨ ਨਾਲ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ। ਇਹਨਾਂ ਹੀ ਤਿਉਹਾਰਾਂ ਵਿੱਚ ਇੱਕ ਰਾਂਗਲਾ ਤਿਉਹਾਰ ਹੋਲੀ ਹੈ। ਇਸ ਤਿਉਹਾਰ ਨੂੰ ਬੜੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਬਸੰਤ ਪੰਚਮੀ ਤੋਂ ਚਾਲੀਵੇਂ ਦਿਨ ਜਾਂ ਫੱਗਣ ਦੀ ਪੂਰਨਮਾਸ਼ੀ ਨੂੰ ਆਉਂਦਾ ਹੈ।

ਹੋਲੀ ਅਤੇ ਮਿਥਿਹਾਸ

ਹੋਲੀ ਇੱਕ ਪਾਸੇ ਰੁੱਤਾਂ ਦੇ ਗੇੜ ਨਾਲ ਸੰਬੰਧਿਤ ਹੈ। ਹੋਲਾਂ ਦੀ ਰੁੱਤ ਕਾਰਨ ਹੀ ਇਸ ਤਿਉਹਾਰ ਦਾ ਨਾਂ ਹੋਲੀ ਪੈ ਗਿਆ। ਪਰੰਤੂ ਇਸ ਤਿਉਹਾਰ ਨਾਲ ਕੁਝ ਦੰਤ-ਕਥਾਵਾਂ ਵੀ ਜੁੜੀਆ ਹੋਈਆਂ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਕਥਾ ਹੋਲਕਾ ਦੇ ਸੜ ਕੇ ਭਸਮ ਹੋਣ ਦੀ ਹੈ। ਪੁਰਾਣੇ ਜਮਾਨੇ ਵਿੱਚ ਬੜਾ ਦੁਸ਼ਟ ਅਤੇ ਅਹੰਕਾਰੀ ਰਾਜਾ ਹਰਨਾਕ ਰਾਜ ਕਰਦਾ ਸੀ।ਉਸ ਦਾ ਹੁਕਮ ਸੀ ‘ਮੈਂ ਹੀ ਰੱਬ ਹਾਂ, ਮੇਰੀ ਹੀ ਪੂਜਾ ਕਰੋ। ਉਸ ਦਾ ਪੁੱਤਰ ਪ੍ਰਹਿਲਾਦ ਛੋਟੀ ਉਮਰ ਵਿੱਚ ਹੀ ਵਿਸ਼ਨੂੰ ਦਾ ਉਪਾਸ਼ਕ ਬਣ ਗਿਆ। ਹਰਨਾਕਸ਼ ਨੇ ਪੁੱਤਰ ਨੂੰ ਆਪਣੇ ਵਿਰੁੱਧ ਖੜ੍ਹਾ ਵੇਖ ਮਾਰਨ ਲਈ ਕਈ ਢੰਗ ਅਪਨਾਏ। ਪਰੰਤੂ ਜਦੋਂ ਸਾਰੇ ਢੰਗ ਅਸਫਲ ਰਹੇ ਤਾਂ ਪ੍ਰਹਿਲਾਦ ਨੂੰ ਮਰਵਾਉਣ ਲਈ ਉਸ ਦੀ ਭੂਆ ਹੋਲਕਾ ਦੀ ਮਦਦ ਲਈ ਗਈ। ਕਿਹਾ ਜਾਂਦਾ ਹੈ ਕਿ ਹੋਲਕਾ ਨੂੰ ਵਰਦਾਨ ਪ੍ਰਾਪਤ ਸੀ ਕਿ ਅੱਗ ਉਸ ਨੂੰ ਸਾੜ ਨਹੀਂ ਸਕਦੀ। ਪ੍ਰਹਿਲਾਦ ਦੀ ਭੂਆ ਉਸ ਨੂੰ ਗੋਦ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ। ਪ੍ਰਹਿਲਾਦ ਰੱਬ ਦਾ ਨਾਂ ਲੈਂਦਾ ਉਵੇਂ ਦਾ ਉਵੇਂ ਬੱਚ ਨਿਕਲਿਆ ਜਾਂਦਾ ਹੈ। ਪਰ ਭੂਆ ਹੋਲਕਾ ਹੋਲਾਂ ਵਾਂਗ ਭੱਜ ਗਈ। ਹੋਲਕਾ ਦੇ ਸੜ ਜਾਣ ਦੀ ਖ਼ੁਸ਼ੀ ਵਿੱਚ ਹੀ ਹੋਲੀ ਦਾ ਤਿਉਹਾਰ ਮਨਾਇਆ

ਹੌਲੀ ਅਤੇ ਰੁੱਤ

ਹੋਲੀ ਹੋਲਾਂ ਦਾ ਤਿਉਹਾਰ ਹੈ। ਇਹ ਮੌਸਮੀ ਤਿਉਹਾਰ ਬਹਾਰ ਦੀ ਆਮਦ ਨਾਲ ਸੰਬੰਧਿਤ ਹੈ। ਦੱਖਣ ਵਿੱਚ ਇਹ ਤਿਉਹਾਰ ਕਾਮਦੇਵ ਨਾਲ ਸੰਬੰਧਿਤ ਹੈ। ਪੰਜਾਬ ਵਿੱਚ ਹੋਲੀ ਬਸੰਤ ਪੰਚਮੀ ਤੋਂ ਚਾਲੀਵੇਂ ਦਿਨ ਆਉਂਦੀ ਹੈ। ਇਸ ਲਈ ਇਸ ਨੂੰ ਬਸੰਤ ਰੁੱਤ ਦਾ ਚਲੀਹਾ ਕਿਹਾ ਜਾਂਦਾ ਹੈ। ਚਲੀਹੇ ਦਾ ਸਾਡੇ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਹੈ। ਜੋਗੀ, ਸੰਤ ਬਿਨਾਂ ਅੰਨ ਖਾਧੇ ਚਲੀਹੇ ਕੱਟਦੇ ਰਹੇ ਹਨ। ਪ੍ਰਾਚੀਨ ਕਾਲ ਵਿੱਚ ਬਸੰਤ ਰੁੱਤ ਦੇ ਆਗਮਨ ਵਜੋਂ ਇਹ ਤਿਉਹਾਰ ਬਸੰਤ ਪੰਚਮੀ ਤੋਂ ਲੈ ਕੇ ਹੋਲੀ ਤੱਕ ਚਾਲੀ ਦਿਨ ਲਗਾਤਾਰ ਮਨਾਇਆ ਜਾਂਦਾ ਸੀ ਜਿਸ ਨੂੰ ‘ਸਵੰਸਤਕਾ’ ਕਹਿੰਦੇ ਸਨ। ਇਹੀ ਤਿਉਹਾਰ ਮਗਰੋਂ ਬਸੰਤ ਪੰਚਮੀ ਅਤੇ ਹੋਲੀ ਦੇ ਤਿਉਹਾਰਾਂ ਵਿੱਚ ਵੰਡਿਆ ਗਿਆ। ਹੋਲਾਂ ਲਈ ਬਾਲੀ ਅੱਗ ਨੂੰ ਵੀ ਹੋਲੀ ਕਿਹਾ ਜਾਂਦਾ ਸੀ :

“ਗਲੀ ਸਾਡੀ ਆਈਂ ਢੋਲਣਾ ਹੋਲੀ ਬਾਲ ਕੇ ਭੁੰਨੀਆਂ ਹੋਲਾਂ ਰਤਾ ਚੱਖਦਾ ਜਾਈ ਢੋਲਣਾ।”

ਰੰਗਾਂ ਦਾ ਤਿਉਹਾਰ

ਹੋਲੀ ਇੱਕ ਪਾਸੇ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਹੈ ਤੇ ਦੂਸਰੇ ਪਾਸੇ ਬਸੰਤ ਰੁੱਤ ਦਾ ਚਲੀਹਾ ਹੈ। ਪਰ ਮੂਲ ਰੂਪ ਵਿੱਚ ਹੋਲੀ ਰੰਗਾਂ ਦਾ ਤਿਉਹਾਰ ਹੈ। ਕਿਹਾ ਜਾਂਦਾ ਹੈ ਰੰਗਾਂ ਵਿੱਚ ਕੁਦਰਤ ਵੱਸਦੀ ਹੈ ਅਤੇ ਕੁਦਰਤ ਵਿੱਚ ਰੱਬ ਦਾ ਵਾਸਾ ਹੈ। ਇਸ ਪ੍ਰਕਾਰ ਰੰਗਾਂ ਵਿੱਚ ਖੇਡਦਾ ਪੰਜਾਬੀ ਕੁਦਰਤ ਅਤੇ ਕਾਦਰ ਨਾਲ ਇੱਕਸੁਰ ਹੋ ਜਾਂਦਾ ਹੈ। ਰੰਗਾਂ ਦੀ ਦ੍ਰਿਸ਼ਟੀ ਤੋਂ ਇਹ ਤਿਉਹਾਰ ਸਾਰੇ ਭਾਰਤ ਵਿੱਚ ਲਗਭਗ ਇੱਕੋ ਜਿਹਾ ਹੈ। ਕੁਝ ਸੁੱਕੇ ਕੁਝ ਘੁਲੇ ਰੰਗ ਦੋਸਤ-ਮਿੱਤਰਾਂ ਤੇ ਪਾ ਕੇ ਗਲੇ ਮਿਲਿਆ ਜਾਂਦਾ ਹੈ। ਇੱਕ-ਦੂਸਰੇ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਘਰ ਹੋਲੀ ਖੇਡਣ ਆਇਆਂ ਨੂੰ ਲੋਕ ਮਿਠਿਆਈ ਖੁਆ ਕੇ ਰੰਗ ਲਾ ਕੇ ਉਨ੍ਹਾਂ ਦਾ ਸੁਆਗਤ ਕਰਦੇ ਹਨ। ਬੱਚੇ ਪਿਚਕਾਰੀਆਂ, ਗ਼ੁਬਾਰਿਆਂ ਨੂੰ ਰੰਗਾਂ ਨਾਲ ਭਰ ਕੇ ਹੋਲੀ ਖੇਡਦੇ ਹਨ।ਬੁੱਢੇ, ਜਵਾਨ ਹਰ ਵਰਗ ਲਈ ਹੋਲੀ ਬਰਾਬਰ ਦਾ ਮਹੱਤਵ ਰੱਖਦੀ ਹੈ। ਚਾਰੇ ਪਾਸੇ ਰੰਗ ਉੱਡ ਰਿਹਾ ਤੇ ਹੋਲੀ ਹੈ ! ਦੀਆਂ ਅਵਾਜ਼ਾਂ ਹੀ ਸੁਣਾਈ ਦਿੰਦੀਆਂ ਹਨ।

ਬ੍ਰਿਜ ਦੀ ਹੋਲੀ

ਬ੍ਰਿਜ ਅਤੇ ਮਥੁਰਾ ਦੀ ਹੋਲੀ ਦਾ ਸਰੂਪ ਕੁਝ ਕੁ ਵੱਖਰਾ ਹੁੰਦਾ ਹੈ। ਉੱਥੇ ਹੋਲੀ ਖੇਡਣ ਦੇ ਨਾਲ-ਨਾਲ ਨੱਚਿਆ- ਗਾਇਆ ਵੀ ਜਾਂਦਾ ਹੈ ਅਤੇ ਸ਼ਾਮ ਨੂੰ ਹੋਲਕਾ ਨੂੰ ਸਾੜਿਆ ਵੀ ਜਾਂਦਾ ਹੈ। ਲੋਕ ਹੋਲਕਾ ਸਾੜਨ ਮਗਰੋਂ ਭਗਤ ਪ੍ਰਹਿਲਾਦ ਨੂੰ ਨਾਦ ਕਰਦੇ ਹਨ। ਬ੍ਰਿਦਾਬਨ ਵਿੱਚ ਕ੍ਰਿਸ਼ਨ ਜੀ ਅਤੇ ਰਾਧਾ ਜੀ ਦੇ ਸਵਾਂਗ ਬਣਾਏ ਜਾਂਦੇ ਹਨ।

ਬਦੀ ਅਤੇ ਵੈਰ ਦਾ ਤਿਆਗ

ਹੋਲੀ ਬਦੀ ਉੱਪਰ ਨੇਕੀ ਦੀ ਜਿੱਤ ਰਾਹੀਂ ਸਾਨੂੰ ਨੇਕ ਰਸਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ।ਲੋਕਾਂ ਨੂੰ ਆਪਣੇ ਵੈਰ ਵਿਰੋਧ ਤਿਆਗ ਕੇ ਦੋਸਤੀ ਅਤੇ ਭਾਈਚਾਰੇ ਵਿੱਚ ਬੰਨ੍ਹਦੀ ਹੈ। ਇਸ ਦ੍ਰਿਸ਼ਟੀ ਤੋਂ ਹੋਲੀ ਇੱਕ ਪਵਿੱਤਰ ਪਰਵ ਹੈ। ਇਸ ਦੇ ਰੰਗ ਸਾਡੇ ਲਈ ਖ਼ੁਸ਼ੀਆਂ ਤੇ ਖੇੜਾ ਲਿਆਉਂਦੇ ਹਨ।

ਸਾਰਾਂਸ਼

ਹੋਲੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸਾਨੂੰ ਮਰਯਾਦਾ ਅਨੁਸਾਰ ਚੱਲਣਾ ਚਾਹੀਦਾ ਹੈ। ਰੰਗਾਂ ਦਾ ਮਹੱਤਵ ਸਮਝਦੇ ਹੋਏ ਕੇਵਲ ਰੰਗਾਂ ਨਾਲ ਹੋਲੀ ਖੇਡਣੀ ਚਾਹੀਦੀ ਹੈ। ਇੱਕ ਦੂਜੇ ਉੱਤੇ ਕੂੜਾ-ਕਰਕਟ ਨਹੀਂ ਸੁੱਟਣਾ ਚਾਹੀਦਾ ਤਾਂ ਹੀ ਖ਼ੁਸ਼ੀ, ਹੁਲਾਸ, ਖੇੜਾ ਤੇ ਮਿੱਤਰਤਾ ਵੱਧ ਸਕਦੀ ਹੈ।

short essay on holi in punjabi

You may like these posts

Post a comment.

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

ਹੋਲੀ ਦਾ ਲੇਖ In Punjabi | Holi Essay In Punjabi

ਹੋਲੀ ਦਾ ਲੇਖ In Punjabi | Holi Essay In Punjabi :-ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸਾਡੇ ਇਸ ਲੇਖ ਦੇ ਵਿੱਚ ਅੱਜ ਅਸੀਂ ਤੁਹਾਨੂੰ ਹੋਲੀ ਦੇ ਤਿਹਾਰ ਦਾ ਲੇਖ ਦੇ ਰਹੇ ਹਾਂ ਜਿਹੜਾ ਕਿ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਪੜ੍ਹ ਸਕਦੇ ਹੋ ਵੈਸੇ ਇਹ ਲੇਖ ਬੱਚਿਆਂ ਦੇ ਲਈ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਸਕੂਲ ਵਿੱਚ ਇਹ ਕੰਮ ਦਿੱਤਾ ਜਾਂਦਾ ਹੈ ਕਿ ਹੋਲੀ ਦਾ ਲੇਖ ਲਿਖੋ ਇਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਤੱਕ ਦੇ ਸਟੂਡੈਂਟ ਕੋਈ ਵੀ ਅਸਲੀਖ ਨੂੰ ਪੜ ਸਕਦਾ ਹੈ ਆਪਣੇ ਪੇਪਰ ਵਿੱਚ ਲਿਖ ਸਕਦਾ ਹੈ।

ਇਹ ਇੱਕ ਅਜਿਹਾ ਤਿਉਹਾਰ ਹੈ ਜੋ ਹਰ ਸਾਲ ਪੂਰੇ ਭਾਰਤ ਵਿੱਚ ਇੱਕੋ ਦਿਨ ਅਤੇ ਸਮੇਂ ਮਨਾਇਆ ਜਾਂਦਾ ਹੈ। ਭਾਰਤ ਵਿੱਚ ਰਹਿਣ ਵਾਲੇ ਹਰ ਧਰਮ ਦੇ ਲੋਕ ਇਸ ਤਿਉਹਾਰ ਨੂੰ ਆਪਣੇ ਆਪਣੇ ਤਰੀਕੇ ਨਾਲ ਮਨਾਉਂਦੇ ਹਨ। ਇਸ ਤਿਉਹਾਰ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।

ਹੋਲੀ ਦੇ ਦਿਨ ਲੋਕ ਰੰਗਾਂ ਨਾਲ ਖੇਡਦੇ ਹਨ, ਇੱਕ ਦੂਜੇ ‘ਤੇ ਪਾਣੀ ਅਤੇ ਰੰਗ ਆਦਿ ਪਾਇਆ ਜਾਂਦਾ ਹੈ। ਇਸ ਦਿਨ ਪੂਰੇ ਭਾਰਤ ਵਿੱਚ ਹਰ ਤਰ੍ਹਾਂ ਦੇ ਕੰਮਾਂ ਵਿੱਚ ਛੁੱਟੀ ਹੁੰਦੀ ਹੈ, ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ

ਇਹ ਹੋਲੀ ਤਿਉਹਾਰ ਹਰ ਸਾਲ ਫੱਗਣ ਦੀ ਸੂਕਲ ਪੂਰਨਿਮਾ ਨੂੰ ਮਨਾਇਆ ਜਾਂਦਾ ਹੈ ਪਰ ਇਸ ਤਿਉਹਾਰ ਦੀ ਕੋਈ ਪੱਕੀ ਤਰੀਕ ਨਹੀਂ ਹੈ ਇਹ ਹਰ ਸਾਲ ਮਾਰਚ ਦੇ ਮਹੀਨੇ ਵੱਖ-ਵੱਖ ਤਰੀਕਿਆਂ ਤੇ ਹੁੰਦਾ ਹੈ  “ ਹੋਲੀ ਦਾ ਤਿਉਹਾਰ 2024 ” 25 ਮਾਰਚ ਨੂੰ ਮਨਾਇਆ ਜਾਵੇਗਾ

ਭਾਰਤ ਦੇ ਲੋਕ ਇਸ ਹੋਲੀ ਦੇ ਤਿਉਹਾਰ ਨੂੰ 2 ਦਿਨ ਮਨਾਉਂਦੇ ਹਨ ਪਹਿਲੇ ਦਿਨ ਲੋਕ ਛੋਟੀ ਹੋਲੀ ਮਨਾਉਂਦੇ ਹਨ, ਫਿਰ ਦੂਜੇ ਦਿਨ ਲੋਕ ਵੱਡੀ ਹੋਲੀ ਮਨਾਉਂਦੇ ਹਨ ਪਹਿਲੇ ਦਿਨ ਲੋਕ ਹੋਲਿਕਾ ਦਹਨ ਵਜੋਂ ਮਨਾਉਂਦੇ ਹਨ ਅਤੇ ਦੂਜੇ ਦਿਨ ਉਹ ਹੋਲੀ ਨੂੰ ਰੰਗਾਂ ਨਾਲ ਮਨਾਉਂਦੇ ਹਨ, ਹਿੰਦੂ ਧਰਮ ਦੇ ਲੋਕ ਸਭ ਤੋਂ ਵੱਧ ਅਤੇ ਧੂਮਧਾਮ ਨਾਲ ਮਨਾਉਂਦੇ ਨੇ, ਇਸ ਤਿਉਹਾਰ ਨਾਲ ਉਨ੍ਹਾਂ ਦਾ ਬਹੁਤ ਮਹੱਤਵ ਜੁੜਿਆ ਹੋਇਆ ਹੈ, ਅਸੀਂ ਤੁਹਾਨੂੰ ਅੱਗੇ ਦੱਸਣ ਜਾ ਰਹੇ ਹਾਂ ਕਿ ਹਿੰਦੂ ਧਰਮ ਨਾਲ਼  ਇਹ ਤਿਉਹਾਰ ਕਿਸ ਤਰ੍ਹਾਂ ਜੋੜਿਆ ਹੈ।

ਜੇਕਰ ਇਤਿਹਾਸ ਦੀ ਮੰਨੀਏ ਤਾਂ ਇਸ ਤਿਉਹਾਰ ਦਾ ਸਬੰਧ ਪ੍ਰਹਿਲਾਦ ਦੀ ਕਥਾ ਨਾਲ ਹੈ, ਕਿਹਾ ਜਾਂਦਾ ਹੈ ਕਿ ਪ੍ਰਹਿਲਾਦ ਰਾਜਾ ਹਰਨੇ ਕਸ਼ਯਪ ਦਾ ਪੁੱਤਰ ਸੀ ਪਰ ਹਰਨੇ ਕਸ਼ਯਪ ਨੇ ਆਪਣੇ ਰਾਜ ਵਿੱਚ ਕਿਸੇ ਨੂੰ ਵੀ ਭਗਵਾਨ ਦੀ ਪੂਜਾ ਨਹੀਂ ਕਰਨ ਦਿੱਤੀ ਪਰ ਉਸਦਾ ਆਪਣਾ ਪੁੱਤਰ ਨਰਾਇਣ ਭਗਵਾਨ ਬਹੁਤ ਵੱਡਾ ਦਾ ਭਗਤ ਸੀ ਪ੍ਰਹਿਲਾਦ ਹਰ ਸਮੇਂ ਭਗਵਾਨ ਨਾਰਾਇਣ ਦੇ ਨਾਮ ਦਾ ਜਾਪ ਕਰਦੇ ਸਨ

Diwali  Essay In Punjabi

ਭਾਰਤ ਦੇ ਲੋਕ ਇਸ ਹੋਲੀ ਦੇ ਤਿਉਹਾਰ ਨੂੰ 2 ਦਿਨ ਮਨਾਉਂਦੇ ਹਨ ਪਹਿਲੇ ਦਿਨ ਲੋਕ ਛੋਟੀ ਹੋਲੀ ਮਨਾਉਂਦੇ ਹਨ, ਫਿਰ ਦੂਜੇ ਦਿਨ ਲੋਕ ਵੱਡੀ ਹੋਲੀ ਮਨਾਉਂਦੇ ਹਨ ਪਹਿਲੇ ਦਿਨ ਲੋਕ ਹੋਲਿਕਾ ਦਹਨ ਵਜੋਂ ਮਨਾਉਂਦੇ ਹਨ ਅਤੇ ਦੂਜੇ ਦਿਨ ਉਹ ਹੋਲੀ ਨੂੰ ਰੰਗਾਂ ਨਾਲ ਮਨਾਉਂਦੇ ਹਨ, ਹਿੰਦੂ ਧਰਮ ਦੇ ਲੋਕ ਸਭ ਤੋਂ ਵੱਧ ਅਤੇ ਧੂਮਧਾਮ ਨਾਲ ਮਨਾਉਂਦੇ ਨੇ, ਇਸ ਤਿਉਹਾਰ ਨਾਲ ਉਨ੍ਹਾਂ ਦਾ ਬਹੁਤ ਮਹੱਤਵ ਜੁੜਿਆ ਹੋਇਆ ਹੈ, ਅਸੀਂ ਤੁਹਾਨੂੰ ਅੱਗੇ ਦੱਸਣ ਜਾ ਰਹੇ ਹਾਂ ਕਿ ਹਿੰਦੂ ਧਰਮ ਨਾਲ਼ ਇਹ ਤਿਉਹਾਰ ਕਿਸ ਤਰ੍ਹਾਂ ਜੋੜਿਆ ਹੈ।

ਇਹ ਸਭ ਕੁਝ ਹਰਨੇ ਕਸ਼ਯਪ ਨੂੰ ਪਸੰਦ ਨਹੀਂ ਆਇਆ ਕਿਉਂਕਿ ਉਹ ਆਪਣੇ ਆਪ ਨੂੰ ਭਗਵਾਨ ਸਮਝਦਾ ਸੀ ਅਤੇ ਆਪਣੇ ਨਾਂ ਦਾ ਪੂਜਾ-ਪਾਠ ਕਰਦੇ ਹੋਏ ਸਿਰਫ਼ ਇਧਰ-ਉਧਰ ਵੇਖਣਾ ਚਾਹੁੰਦਾ ਸੀ, ਪਰ ਪ੍ਰਹਿਲਾਦ ਉਸ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ, ਜਿਸ ਕਰਕੇ ਰਾਜਾ ਆਪਣੇ ਪੁੱਤਰ ਨੂੰ ਮਾਰਨ ਦੀ ਕਈ ਵਾਰ ਕੋਸ਼ਿਸ਼ ਕੀਤੀ। ਹਾਥੀਆਂ ਦੇ ਪੈਰਾਂ ਹੇਠ, ਪਹਾੜ ਤੋ ਡੇਗਣਾ, ਸਾਰੇ ਜੰਗਲੀ ਜਾਨਵਰਾਂ ਦੇ ਸਾਹਮਣੇ, ਅਤੇ ਕਦੇ ਉਸਨੂੰ ਪਾਣੀ ਵਿੱਚ ਸੁੱਟਣਾ,

ਇਹਨਾਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਪ੍ਰਹਿਲਾਦ ਨੂੰ ਨਹੀਂ ਮਾਰ ਸਕਿਆ ਪਰ ਜੇਕਰ ਕਿਹਾ ਜਾਵੇ ਤਾਂ ਪ੍ਰਹਿਲਾਦ ਦਾ ਇੱਕ ਵਾਲ ਵੀ ਨਹੀਂ ਝੁਕਾ ਸਕਿਆ ਜਿਸ ਕਾਰਨ ਹਰਨੇ ਕਸ਼ਯਪ ਹੋਰ ਵੀ ਨਾਰਾਜ਼ ਹੋ ਜਾਂਦਾ ਹੈ ਫੇਰ ਪ੍ਰਹਿਲਾਦ ਦੀ ਸਗੀ ਬੁਆ ਅਪਣੇ ਭਰਾ ਹਰਨੇ ਕਸ਼ਯਪ ਨੂੰ ਕੀਹਦੀ ਹੈ ਕਿ ਉਹ ਪ੍ਰਹਿਲਾਦ ਨੂੰ ਅੱਗ ਵਿੱਚ ਸਾੜੇਗੀ

ਇੱਕ ਦਿਨ ਪ੍ਰਹਿਲਾਦ ਦੀ ਬੁਆ ਨੇ ਉਸਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਅੱਗ ਵਿੱਚ ਬੈਠਾ ਗਈ, ਹੁਣ ਬੁਆ ਨੂੰ ਅੱਗ ਵਿੱਚ ਨਾ ਸੜਨ ਦਾ ਵਰਦਾਨ ਸੀ, ਇਸ ਲਈ ਉਸਨੂੰ ਕੁਝ ਨਹੀਂ ਹੋਣਾ ਚਾਹੀਦਾ ਸੀ, ਪਰ ਜਦੋਂ ਉਹ ਅੱਗ ਵਿੱਚ ਬੈਠਦੀ ਹੈ ਤਾਂ ਇਸ ਦੇ ਉਲਟ ਹੁੰਦਾ ਹੈ, ਹੌਲੀ-ਹੌਲੀ ਪ੍ਰਹਿਲਾਦ ਦੀ ਬੁਆ ਅੱਗ ਵਿੱਚ ਸੜ ਜਾਂਦੀ ਹੈ ਅਤੇ ਪ੍ਰਹਿਲਾਦ ਨੂੰ ਕੁਝ ਨਹੀਂ ਹੁੰਦਾ, ਇਹ ਕਹਾਣੀ ਅੱਜ ਤੱਕ ਹੋਲੀ ਦੇ ਤਿਉਹਾਰ ਨਾਲ ਜੁੜੀ ਜਾਂਦੀ ਹੈ। ਕਿਉਕਿ ਪ੍ਰਹਿਲਾਦ ਦੀ ਬੁਆ ਦਾ ਨਾਂ ਹੋਲੀਕਾ ਹੋਂਦਾ ਹੈ

Leave a Comment Cancel Reply

Your email address will not be published. Required fields are marked *

Save my name, email, and website in this browser for the next time I comment.

IMAGES

  1. Essay on Holi in Punjabi

    short essay on holi in punjabi

  2. poem of holi in punjabi

    short essay on holi in punjabi

  3. Essay on Holi festival in Punjabi ਲੇਖ- ਹੋਲੀ

    short essay on holi in punjabi

  4. ਹੋਲੀ ਦਾ ਤਿਓਹਾਰ ਲੇਖ।Essay on Holi in Punjabi

    short essay on holi in punjabi

  5. ਹੋਲੀ ਤਿਉਹਾਰ ਤੇ ਲੇਖ ਪੰਜਾਬੀ ਵਿੱਚ 10 ਲਾਈਨਾਂ || ten lines essay on Holi in punjabi

    short essay on holi in punjabi

  6. 5 Lines on holi in punjabi/5 lines essay on holi in punjabi/holi/holi

    short essay on holi in punjabi

VIDEO

  1. Holi essay in english || Paragraph on Holi festival in english

  2. Holi Essay #shorts #YouTubeShorts

  3. Holi par nibandh/होली पर निबंध/10 lines on Holi in hindi/Essay on Holi in hindi #shorts

  4. #Holi essay in punjabi (10 lines) ਲੇਖ- #ਹੋਲੀ

  5. होली पर निबंध

  6. Essay on Holi।Holi par nibandh in english।10 lines on Holi।Holi essay।

COMMENTS

  1. ਹੋਲੀ ਤੇ ਲੇਖ ਪੰਜਾਬੀ ਵਿੱਚ- Essay on Holi in Punjabi Language

    ( Essay-2 ) Holi Essay in Punjabi. ਸਾਡੇ ਦੇਸ਼ ਵਿਚ ਹੋਲੀ ਦਾ ਤਿਉਹਾਰ ਆਪਣੀ ਖਾਸ ਮਹੱਤਤਾ ਰੱਖਦਾ ਹੈ। ਮੁਸਲਮਾਨ ਜੋ ਆਨੰਦ ਈਦ ਵਿਚ ਅਤੇ ਈਸਾਈ ਕ੍ਰਿਸਮਿਸ ਵਿਚ ਲੈਂਦੇ ਹਨ,ਹਿੰਦੁਆਂ ਨੂੰ ਉਹੀ ਅਨੰਦ ਹੋਲੀ ਦਾ ...

  2. Punjabi Essay on "Holi Festivel", "ਹੋਲੀ ਦਾ ...

    Essay on Holi Festivel in Punjabi Language: In this article, we are providing ਹੋਲੀ ਦਾ ਤਿਉਹਾਰ ਤੇ ਲੇਖ for students.Punjabi Essay ...

  3. ਹੋਲੀ ਦਾ ਤਿਓਹਾਰ ਲੇਖ।Essay on Holi in Punjabi

    Short Essay on Holi in Punjabi Language. ਹੋਲੀ ਤੇ ਲੇਖ ਪੰਜਾਬੀ ਵਿੱਚ, Holi Punjabi Nibandh ਅਕਸਰ exams ਦੇ ਵਿਚ ਆਉਂਦਾ ਹੈ। ...

  4. ਹੋਲੀ ਦਾ ਲੇਖ In Punjabi

    Holi Essay In Punjabi, ਹੋਲੀ ਦਾ ਲੇਖ In Punjabi, Holi Festival In Punjabi, ਹੋਲੀ ਦਾ ਤਿਉਹਾਰ ਦਾ ਲੇਖ, 10 Lines On Holi Festival In Punjabi, 10 Lines Holi In Punjabi

  5. Holi festival in Punjabi language

    Holi festival in Punjabi-ਪੰਜਾਬ ਵਿੱਚ ਹੋਲੀ ਦਾ ਤਿਉਹਾਰ ਰੰਗਾਂ ਦੇ ਨਾਲ ਖੁਸ਼ੀ ਅਤੇ ਇੱਕਜੁਟਤਾ ਦਾ ਸੁਮੇਲ ਹੈ। ਦੋਸਤ ਤੇ ਪਰਿਵਾਰ ਇੱਕ ਦੂਜੇ ਨੂੰ ਹੋਲੀ ਦੀ ਮੁਬਾਰਕਾਂ ਦਿੰਦੇ ਹਨ।

  6. Punjabi Essay, Paragraph on "Holi" "ਹੋਲੀ" for ...

    Punjabi Essay, Paragraph on "Holi" "ਹੋਲੀ" for Class 10, 11, 12 of Punjab Board, CBSE Students. Punjabi Grammar-July 04, 2022. ਹੋਲੀ ... Punjabi-Vyakaran Short-Stories-Punjabi Tenali-Rama-Story Unseen-Paragraph WhatsApp-Status ਅਣਡਿੱਠਾ ਪੈਰਾ

  7. Holi festival "ਹੋਲੀ ਦਾ ਤਿਉਹਾਰ" Complete Punjabi Essay, Paragraph Best

    ਪੰਜਾਬੀ ਲੇਖ - ਹੋਲੀ ਦਾ ਤਿਉਹਾਰ Holi festival . ਹੋਲੀ ਰੰਗਾਂ ਦਾ ਤਿਉਹਾਰ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਰੰਗ ਦਿੰਦੇ ਹਨ। ਇਹ ਰੰਗ ਖੁਸ਼ੀਆਂ, ਖੇੜੇ, ਸਨੇਹ ਅਤੇ ਭਾਈਚਾਰੇ ਦੇ ਪ੍ਰਤੀਕ ਹਨ। ਹੋਲੀ ...

  8. Punjabi Essay, Lekh on "Holi", "ਹੋਲੀ" Punjabi ...

    Punjabi Essay, Lekh on "Holi", "ਹੋਲੀ" Punjabi Paragraph, Speech for Class 8, 9, 10, 11, 12 Students in Punjabi Language.

  9. ਪੰਜਾਬੀ ਲੇਖ "ਹੋਲੀ" 600 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

    Punjabi Essay on Holi Festival in 600 Words for Class 10, 11 and 12 vidyarthiya layi. Home; About; ... Punjabi-Vyakaran Short-Stories-Punjabi Tenali-Rama-Story Unseen-Paragraph WhatsApp-Status ... Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for ...

  10. ਹੋਲੀ ਦਾ ਲੇਖ In Punjabi

    ਹੋਲੀ ਦਾ ਲੇਖ In Punjabi | Holi Essay In Punjabi :-ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸਾਡੇ ਇਸ ਲੇਖ ਦੇ ਵਿੱਚ ਅੱਜ ਅਸੀਂ ਤੁਹਾਨੂੰ ਹੋਲੀ ਦੇ ਤਿਹਾਰ ਦਾ ਲੇਖ ਦੇ